ਹੁਣ ਤਾਂ ਚੱਪਣੀ 'ਚ ਵੀ ਨੱਕ ਡੋਬਣ ਦੀ ਵੀ ਔਕਾਤ ਨਹੀਂ ਰਹੀ
ਢੱਡਰੀਆਂਵਾਲੇ ਦੀ, ਗੁਰਬਖਸ਼ ਸਿੰਘ ਨੇ ਵੀ ਬਚੀ ਖੁਚੀ ਲਾਹ ਤੀ....
ਨਾਲੇ ਢੱਡਰੀਆਂਵਾਲਾ ਕਹਿੰਦਾ ਕਿ "ਮੈਂ
ਗੁਰਬਖਸ਼ ਸਿੰਘ ਨੂੰ ਪਿਛਲੇ ਸੋਲਾਂ ਸਾਲਾਂ ਤੋਂ ਜਾਣਦਾ... ਬਚਪਨ ਤੋਂ ਮੇਰੀ ਸਾਂਝ ਹੈ...
ਬੜੀਆਂ ਗਰਮ ਤਕਰੀਰਾਂ ਕਰਦੇ ਸੀ, ਇਹ ਗੱਲਾਂ ਉਦੋਂ ਸਮਝ 'ਚ ਨਹੀਂ ਸੀ ਪੈਂਦੀਆਂ!!!"
ਤੇ ਫਿਰ ਹੁਣ ਕਹਿੰਦਾ ਕਿ "ਕੁੱਤੀ ਚੋਰਾਂ ਨਾਲ ਰਲ਼ੀ ਹੋਈ ਹੈ",
16 ਸਾਲ ਹੋ ਗਏ ਰਲ਼ੀ ਹੋਈ ਨੂੰ???
ਬਾਕੀ ਵਿਦਵਾਨ ਤਾਂ 2013 ਵਿੱਚ ਗੁਰਬਖਸ਼ ਸਿੰਘ ਵੱਲੋਂ ਰੱਖੀ ਭੁੱਖ
ਹੜਤਾਲ ਦੇ ਬਾਅਦ ਦੂਜੀ ਵਾਰੀ ਗਏ ਹੀ ਨਹੀਂ,
ਜਿਨ੍ਹਾਂ ਨੂੰ ਇਹ ਢੱਡਰੀਆਂਵਾਲਾ... ਬੂਝੜ,
ਫੁਕਰੇ ਤੇ ਪਹਾੜਾਂ 'ਤੇ ਚੜਾਈ ਜਾਂਦਾ... ਆਪ ਇਹ ਦੂਜੀ ਵਾਰੀ
2014 ਵਿੱਚ ਵੀ ਕੀਰਤਨ ਕਰਣ ਗਿਆ, ਤੇ ਉਹਨੂੰ ਆਪਣੇ ਦੀਵਾਨ ਵਿੱਚ ਵੀ ਨਾਲ ਬਿਠਾਇਆ..... ਕੀ ਹੁਣ ਸਮਝ ਆ ਗਈ ??? ਇਹ ਹੈ ਇਸ ਸਾਧ ਦੀ ਸਮਝ ਸ਼ਕਤੀ.....
31 ਜਨਵਰੀ 2018 ਨੂੰ ਭੜਾਸਕੱਢ ਵੀਡੀਓ
'ਚ ਕੀਤੀ ਬਕੜਵਾਹ ਦੀਆਂ ਹਰ ਕਿਸੇ ਨੇ ਧੱਜੀਆਂ ਉੜਾ ਕੇ ਰੱਖ ਦਿੱਤੀਆਂ, ਕਿਉਂਕਿ
ਜਿਹੜੀ ਚੀਜ਼ ਝੂਠ ਦੇ ਸਹਾਰੇ ਟਿੱਕੀ ਹੋਵੇ, ਉਸ ਦਾ ਕੋਈ ਆਧਾਰ ਨਹੀਂ ਹੁੰਦਾ, ਜੋ ਵੀ
ਰਣਜੀਤ ਸਿੰਘ ਨੇ ਕਿਹਾ ਸੀ, ਉਹ ਸਭ ਝੂਠ ਦਾ ਪੁਲੰਦਾ ਸੀ, ਹੋਰ
ਤਾਂ ਹੋਰ ਕੜਾਹ ਖਾਣੇ ਗੁਰਬਖਸ਼ ਸਿੰਘ ਨੇ ਵੀ ਰਣਜੀਤ ਸਿੰਘ ਵੱਲੋਂ ਕਾਰ ਦੀ ਮੰਗ ਕੀਤੇ ਜਾਣ
ਦੇ ਝੂਠ ਦਾ ਭਾਂਡਾ
ਸਰੇ ਬਾਜ਼ਾਰ ਭੰਨ ਦਿੱਤਾ ਹੈ!
ਆਹ ਚੱਪਣੀ ਭੇਜੀ ਹੈ ਕਾਕਾ ਜੀ, ਹੁਣ ਇਸਦਾ ਕੀ ਕਰਨਾ ਹੈ, ਉਹ
ਕਰ ਲਿਉ!!!
ਧੰਨਵਾਦ।