Share on Facebook

Main News Page

ਕੁੱਝ ਤੁਹਾਡੇ ਵੱਲ .. ਕੁੱਝ ਉਨ੍ਹਾਂ ਵੱਲ !
- ਬਲਵਿੰਦਰ ਸਿੰਘ ਬਾਈਸਨ

ਕੁਝ ਲਿਖਾਰੀ ਤੁਹਾਡੇ ਵੱਲ ... ਕੁਝ ਉਨ੍ਹਾਂ ਵੱਲ !
ਕੁਝ ਅਖਬਾਰ ਤੁਹਾਡੇ ਵੱਲ ... ਕੁਝ ਉਨ੍ਹਾਂ ਵੱਲ !
ਕੁਝ ਟੀ.ਵੀ. ਤੁਹਾਡੇ ਵੱਲ ... ਕੁਝ ਉਨ੍ਹਾਂ ਵੱਲ !
ਕੁਝ ਸਿਆਸੀ ਤੁਹਾਡੇ ਵੱਲ ... ਕੁਝ ਉਨ੍ਹਾਂ ਵੱਲ !
ਕੁਝ ਸਿਰਫਿਰੇ ਤੁਹਾਡੇ ਵੱਲ ... ਕੁਝ ਉਨ੍ਹਾਂ ਵੱਲ !
ਦੋ ਫਾੜ ਹੈ ਪੰਥ, ਕੁਝ ਤੁਹਾਡੇ ਵੱਲ ... ਕੁਝ ਉਨ੍ਹਾਂ ਵੱਲ !
ਤਾਕਤ ਦੇ ਨਸ਼ੇ, ਤੁਸੀਂ ਪਾਇਆ ਝੱਲ ... ਕੁਝ ਉਨ੍ਹਾਂ ਝੱਲ !
ਕੁਝ ਪੰਥ ਦੇ ਗਿਲੇ ਤੁਹਾਡੇ ਵੱਲ ... ਕੁਝ ਉਨ੍ਹਾਂ ਵੱਲ !
ਗੁਰਮਤ ਗੁਆਚੀ.. ਦੋਸ਼ ਤੁਹਾਡੇ ਵੱਲ .. ਕੁਝ ਉਨ੍ਹਾਂ ਵੱਲ !
ਕੂੜ ਹੈ ਪ੍ਰਧਾਨ .. ਨਾ ਹੋਸ਼ ਤੁਹਾਡੇ ਵੱਲ .. ਨਾ ਉਨ੍ਹਾਂ ਵੱਲ !


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top