Share on Facebook

Main News Page

ਨਿੱਕੀ ਕਹਾਣੀ ਹੁਣ ਏੰਡਰੋਇਡ ਫੋਨ 'ਤੇ

 “Nikki Kahani’ Andoid Apps Launched

ਸੰਗਤਾਂ (ਪਾਠਕਾਂ) ਦੇ ਪਿਆਰ ਨੇ ਸਹਿਜੇ ਸਹਿਜੇ ਪ੍ਰੇਰਣਾ ਕੀਤੀ, ਕਿ ਨਿੱਕੀ ਕਹਾਣੀ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤਕ ਪਹੁੰਚਾਇਆ ਜਾ ਸਕੇ । ਅੱਜ ਦੁਨੀਆਂ ਭਰ ਵਿਚ ਇਸਤੇਮਾਲ ਹੋ ਰਹੇ 108 ਕਰੋੜ ਸਮਾਰਟ ਫੋਨਾਂ ਵਿਚੋਂ ਤਕਰੀਬਨ 47% ਏੰਡਰੋਇਡ (Android) ਉੱਤੇ ਅਧਾਰਿਤ ਹਨ । ਇਨ੍ਹਾਂ ਵਿੱਚ ਤਕਰੀਬਨ 62% ਸਮਾਰਟਫੋਨ ਇਸਤੇਮਾਲ ਕਰਨ ਵਾਲੇ 25 ਤੋਂ 34 ਸਾਲ ਦੀ ਉਮਰ ਦੇ ਹਨ । ਇਹ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੈ ਕਿ ਗੁਰਮਤਿ ਦਾ ਸੰਦੇਸ਼ ਨਿੱਕੀ ਨਿੱਕੀ ਕਹਾਣੀਆਂ ਰਾਹੀਂ, ਨੌਜਵਾਨਾਂ ਵਿਚ ਫੈਲਾਇਆ ਜਾਵੇ, ਤਾਂ ਜੋਂ ਓਹ “ਧਰਮ ਅੱਤੇ ਸਦਾਚਾਰ" ਦੇ ਰਾਹ 'ਤੇ ਚਲ ਕੇ ਆਪਣੇ ਕੀਮਤੀ ਵਿਰਸੇ ਤੋਂ ਜਾਣੂੰ ਹੋ ਸਕਣ । ਇਹ ਨਿੱਕੀਆਂ ਨਿੱਕੀਆਂ ਕਹਾਣੀਆਂ ਨਿੱਕੀ ਨਿੱਕੀ ਕਦਮਾਂ ਵਾਂਗ ਹਨ ਤੇ ਵੱਡੇ ਰਾਹ ਪਾਰ ਕਰਨ ਲਈ ਜੇਕਰ ਨਿੱਕੀ ਨਿੱਕੇ ਕਦਮ ਲਗਾਤਾਰ ਪੁੱਟੇ ਜਾਣ ਤਾਂ ਸਹਿਜੇ ਹੀ ਓਹ ਰਾਹ ਪਾਰ ਹੋ ਸਕਦਾ ਹੈ ।

Apps ਬਾਰੇ ਵਧੇਰੇ ਜਾਣਕਾਰੀ ਲਈ ਅੱਗੇ ਦਿੱਤੇ ਗਏ ਲਿੰਕ 'ਤੇ ਕਲਿਕ ਕਰੋ ਜੀ: https://play.google.com/store/apps/details?id=com.NikkiKahani&hl=en

ਏੰਡਰੋਇਡ ਫੋਨ (Android Phone) ਉੱਤੇ ਐਪ ਲੋਡ ਕਰਣ ਲਈ Google Play ਦੇ ਆਪਸ਼ਨ 'ਤੇ ਜਾ ਕੇ Nikki Kahani ਲਭੋ ਤੇ ਇੰਸਟਾਲ Install ਕਰ ਲਵੋ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >>


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top