Share on Facebook

Main News Page

ਕੀ ਕੋਈ ਗੁਰੂ ਕਾ ਪਿਆਰਾ ਧੜੇ-ਬਾਜ਼ੀ ਤੋਂ ਉਪਰ ਉਠ ਕੇ, ਇਹ ਦੱਸਣ ਦੀ ਖੇਚਲ ਕਰ ਸਕਦਾ ਹੈ

ਕੀ

- 1469 ਤੋਂ ਲੈ ਕੇ 1708 ਤਕ ਕਿਤਨੇ ਬੰਦਿਆਂ ਨੂੰ ਪੰਥ ਚੋਂ ਛੇਕਿਆ ਗਿਆ ?
- 1709 ਤੋਂ ਲੈ ਕੇ 1925 ਤਕ ਕਿਤਨੇ ਬੰਦਿਆਂ ਨੂੰ ਪੰਥ ਚੋਂ ਛੇਕਿਆ ਗਿਆ ?
- 1925 ਤੋਂ ਲੈ ਕੇ 1970 ਕਿਤਨੇ ਬੰਦਿਆਂ ਨੂੰ ਪੰਥ ਚੋਂ ਛੇਕਿਆ ਗਿਆ ?
- 1970 ਤੋਂ ਲੈ ਕੇ ਅੱਜ ਤਕ ਕਿਤਨੇ ਬੰਦਿਆਂ ਨੂੰ ਪੰਥ ਚੋਂ ਛੇਕਿਆ ਗਿਆ ?

- ਗੁਰੂ ਇਤਿਹਾਸ ਵਿਚੋਂ ਪੰਥ 'ਚੋਂ ਛੇਕੇ ਜਾਣ ਦਾ ਕੋਈ ਉਦਾਹਰਣ ਦੇਣ ਦੀ ਕਿਰਪਾਲਤਾ ਵੀ ਕੀਤੀ ਜਾਵੇ !
- ਸਿੱਖ ਰਹਿਤ ਮਰਿਆਦਾ ਵਿਚੋਂ ਵੀ ਦਸਿਆ ਜਾਵੇ ਕੀ ਕਿਹੜੇ ਸਫੇ 'ਤੇ ਇਹ ਲਿਖਿਆ ਹੈ ਕੀ ਪੰਥ 'ਚੋਂ ਛੇਕਿਆ ਜਾ ਸਕਦਾ ਹੈ ? ਤੇ ਕਿਨ੍ਹਾਂ ਕਾਰਣਾਂ ਕਰ ਕੇ ਛੇਕਿਆ ਜਾ ਸਕਦਾ ਹੈ ?

(ਕਿਰਪਾ ਕਰ ਕੇ ਭਾਸ਼ਾ ਸੁਚੱਜੀ ਵਰਤੀ ਜਾਵੇ, ਤੇ ਪੜ੍ਹ ਕੇ ਨਹੀਂ ਬਲਕਿ ਵਿਚਾਰ ਕੇ ਜਵਾਬ ਦਿੱਤਾ ਜਾਵੇ ਜੀ)

- ਬਲਵਿੰਦਰ ਸਿੰਘ ਬਾਈਸਨ


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦਿਆਂ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦਿਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top