Share on Facebook

Main News Page

ਫੌਜਾਂ ਹਾਰੀਆਂ ! (ਨਿੱਕੀ ਕਵਿਤਾ)
-
ਬਲਵਿੰਦਰ ਸਿੰਘ ਬਾਈਸਨ

ਮੋਤੀ ਚੁਣ ਹੰਸ ਹੋਏ, ਸਿਖਾਂ ਗੁਰੂ ਲਾਧਾ, ਫਿਰ ਛੁਪਾ ਲਿਆ !
ਬਜੁਰਗਾਂ ਗੱਲਾਂ ਟਾਲੀਆਂ, ਪੰਥ ਸਿਰ ਸਿਆਪਾ ਪਾ ਲਿਆ !

ਪਿਤਾ ਵਿਸਾਰ ਰਾਹੋੰ ਥਿੜਕੇ, ਸ਼ਰੀਕ ਪਿਤਾ ਬਣਾ ਲਿਆ !
ਬਗੁਲੇ ਬਣ ਸ਼ਿਕਾਰੀ ਭਾਲਦੇ, ਮੱਛੀ ਨੇ ਦਾਣਾ ਖਾ-ਲਿਆ !

ਗੁਆਚ ਜਾਣਾ ਇਤਿਹਾਸ, ਜਦੋਂ ਦੁਸ਼ਮਨਾਂ ਦਾਓ ਲਾ ਲਿਆ !
ਗੁਰੂ ਗੁਆ ਕੇ ਹੋਸ਼ ਆਈ ਤੇ ਫਿਰ ਦੱਸੋ ਕੀ ਬੁੱਤਾ ਸਾਰਿਆ ?

ਵੱਡੇ ਵੱਡੇ ਧਰਮਾਂ ਨੂੰ ਸ਼ਾਤਿਰਾਂ ਨੇ, ਫੁੱਟ ਪੁਆਕੇ ਹੀ ਮਾਰਿਆ !
ਜਦੋਂ ਵੀ ਹਾਰੀਆਂ, ਇੱਕ ਸਰਕਾਰ ਬਾਝੋਂ ਹੀ ਫੌਜਾਂ ਹਾਰੀਆਂ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top