Share on Facebook

Main News Page

🎯 ਫ਼ਰਕ ਸਾਫ਼ ਹੈ, ਸੌੜੀ ਸੋਚ ਅਤੇ ਸਿੱਖਾਂ ਦੇ ਪ੍ਰਤੀ ਨਫ਼ਰਤ ਦਾ...
-: ਆਤਮਜੀਤ ਸਿੰਘ ਕਾਨਪੁਰ 21.09.2021
#KhalsaNews #AtamjeetSinghKanpur #Saragarhi #Soldier #Wolverhampton #England #JallianwalaBagh #ShaheedUdhamSingh

☝️ ਇੱਕ ਪਾਸੇ ਇੰਗਲੈਂਡ ਵਿੱਚ ਲਗਿਆ ਸਾਰਾਗੜ੍ਹੀ ਦੇ ਸਿੱਖ ਯੋਧੇ ਦਾ ਬੁੱਤ ਅਤੇ...
✌️ ਦੂਜੇ ਪਾਸੇ ਭਾਰਤ ਵਿੱਚ ਲਗਿਆ ਸਿੱਖ ਯੋਧੇ ਦਾ ਬੁੱਤ
👳 ਸਿੱਖ ਯੋਧਿਆਂ ਨੂੰ ਇੱਕ ਮੰਗਤੇ ਵਾਂਗੂੰ ਦਰਸਾਉਣ ਦੀ ਕੋਝੀ ਚਾਲ ਕੇਵਲ ਭਾਰਤੀ ਹਕੂਮਤ ਹੀ ਕਰ ਸਕਦੀ ਹੈ, ਇਸ ਦੇ ਪਿੱਛੇ ਦੀ ਚਾਲ ਨਾ ਸਿਰਫ ਇਨ੍ਹਾਂ ਯੋਧਿਆਂ ਦੇ ਸਨਮਾਨ ਨੂੰ ਘਟਾਉਣਾ ਹੈ,
ਬਲਕਿ ਇਤਿਹਾਸ ਨੂੰ ਮਲਿਆਮੇਟ ਕਰਨਾ ਅਤੇ ਆਉਣ ਵਾਲੀ ਨਸਲ ਦੀ ਅਣਖ ਨੂੰ ਖ਼ਤਮ ਕਰਨਾ ਵੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top