Share on Facebook

Main News Page

ਸਿੱਖੋ ! ਤੁਹਾਨੂੰ ਕਿਹੜਾ ਕੈਲੰਡਰ ਚਾਹੀਦਾ?
-: ਆਤਮਜੀਤ ਸਿੰਘ ਕਾਨਪੁਰ

ਸਿੱਖੋ ਤੁਹਾਨੂੰ ਕਿਹੜਾ ਕੈਲੰਡਰ ਚਾਹੀਦਾ ਹੈ ? ਜਿਸ ਦੀਆਂ ਤਾਰੀਖਾਂ ਸਦਾ ਵਸਤੇ ਪੱਕੀਆਂ ਹੋਣ ਜਾਂ ਜਿਸ ਦੀਆਂ ਤਾਰੀਖਾਂ ਹਰ ਸਾਲ ਬਦਲਵੀਆਂ ਹੋਣ ਅਤੇ ਹਰ ਚੌਥੇ ਸਾਲ ੩੮੪ ਦਿਨ ਹੋਵੇ

ਹੁਣ ਤੁਸੀਂ ਕਹਿਣਾ ਇਹ ਕਿਹੜਾ ਕੈਲੰਡਰ ਹੈ ਭਈ ਜੋ ਹਰ ਚੌਥੇ ਸਾਲ ੩੮੪ ਦਿਨ ਹੁੰਦਾ ਹੈ

ਭਲਿਓ ਇਹ ਉਹ ਹੀ ਧੁਮੱਕੜਸ਼ਾਹੀ {ਬਿਕ੍ਰਮੀ} ਕੈਲੰਡਰ ਹੈ, ਜਿਸ ਅਨੁਸਾਰ ਤੁਸੀਂ ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹੋ ਅਤੇ ਹੋਰ ਵੀ ਕਈ ਗੁਰਪੁਰਬ ਇਸ ਹੀ ਆਧਾਰ ਤੇ ਮਨਾਉਂਦੇ ਹੋ

ਆਉ ਵੇਖੀਏ

{ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ}

੨੦੧੬ ਪੋਹ ਸੁਦੀ ੭ {੧੬ ਜਨਵਰੀ}
੨੦੧੭ ਪੋਹ ਸੁਦੀ ੭ {੫ ਜਨਵਰੀ} - ੩੫੪ ਦਿਨ { ੧੬ ਜਨਵਰੀ ੨੦੧੬ ਤੋਂ ੫ ਜਨਵਰੀ ੨੦੧੭ ਤਕ }
੨੦੧੭ ਪੋਹ ਸੁਦੀ ੭ {੨੫ ਦਿਸੰਬਰ} - ੩੫੪ ਦਿਨ { ੫ ਜਨਵਰੀ ੨੦੧੭ ਤੋਂ ੨੫ ਦਿਸੰਬਰ ੨੦੧੭ }
੨੦੧੮ ਪੋਹ ਸੁਦੀ ੭
੨੦੧੯ ਪੋਹ ਸੁਦੀ ੭ {੧੩ ਜਨਵਰੀ} - ੩੮੪ ਦਿਨ { ੨੫ ਦਿਸੰਬਰ ੨੦੧੭ ਤੋਂ ੧੩ ਜਨਵਰੀ ੨੦੧੯ ਤਕ }
੨੦੨੦ ਪੋਹ ਸੁਦੀ ੭ {੨ ਜਨਵਰੀ} - ੩੫੪ ਦਿਨ { ੧੩ ਜਨਵਰੀ ੨੦੧੯ ਤੋਂ ੨ ਜਨਵਰੀ ੨੦੨੦ ਤਕ }

ਹੁਣ ਭਲਿਓ ਫੈਸਲਾ ਤੁਸੀਂ ਕਰਨਾ ਹੈ ਤੁਹਾਨੂੰ ਕਿਹੜਾ ਕੈਲੰਡਰ ਚਾਹੀਦਾ ਹੈ ਜਿਸਦੀ ਤਾਰੀਖਾਂ ਹਰ ਸਾਲ ਬਦਲਵੀਆਂ ਹੋਣ ਅਤੇ ਹਰ ਚੌਥੇ ਸਾਲ ੩੮੪ ਦਿਨ ਦਾ ਹੋਵੇ, ਜਿਸ ਰਾਹੀਂ ਕੌਮ ਵਿਚ ਗੁਰਪੁਰਬਾਂ ਨੂੰ ਲੈ ਕੇ ਦੁਬਿਧਾ ਬਣੀ ਰਹਿੰਦੀ ਹੈ, ਧੁਮੱਕੜਸ਼ਾਹੀ ਕੈਲੰਡਰ ਜਾਂ ਸਦਾ ਵਾਸਤੇ ਜਿਸ ਦੀ ਤਾਰੀਖਾਂ ਪੱਕੀਆਂ ਹਨ, ਮੂਲ ਨਾਨਕਸ਼ਾਹੀ ਕੈਲੰਡਰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top