ਬਚਿੱਤਰ
ਨਾਟਕ (ਕਥਿਤ ਦਸਮ ਗ੍ਰੰਥ) ਚਰਿਤ੍ਰੋਪਾਖਿਆਨ ਦੀ ੪੦੫ ਵੇਂ ਚਰਿਤ੍ਰ ਦੀ 'ਕਬਿਯੋ
ਬਾਚ ਬੇਨਤੀ ਚੌਪਈ' ਹੀ ਨਿਤਨੇਮ ਦਾ ਹਿੱਸਾ ਕਿਉਂ????
ਇਹ ਚਰਿਤ੍ਰੋਪਾਖਿਆਨ ਚੌਪਈਆਂ ਨਾਲ
ਭਰਾ ਪਿਆ ਹੈ, ਉਹ ਵੀ ਇਸ ਵਿੱਚ ਇੱਕ ਚੌਪਈ ਨਹੀਂ, ਕਈ ਚੌਪਈਆਂ ਹਨ ਅਤੇ 'ਕਬਿਯੋ
ਬਾਚ ਚੌਪਈ' ਵੀ ਇਸ ਚਰਿਤ੍ਰੋਪਾਖਿਆਨ ਵਿੱਚ ਇੱਕ ਨਹੀਂ, ਦੋ ਹਨ ਅਤੇ
ਹੋਰ ਵੀ ਚੌਪਈਆਂ ਹਨ, ਜਿੰਨ੍ਹਾਂ ਦੇ ਨਾਮ ਹੇਠਾਂ ਲਿਖ ਰਿਹਾ ਹਾਂ।
ਪਰ ਸੋਚਣ ਵਾਲੀ ਗੱਲ ਹੈ ਕਿ ਚਰਿਤ੍ਰੋਪਾਖਿਆਨ ਦੀ ਇਸ
'ਕਬਿਯੋ ਬਾਚ ਬੇਨਤੀ ਚੌਪਈ' ਨੂੰ ਹੀ ਕਿਉਂ ਨਿਤਨੇਮ ਦਾ ਹਿੱਸਾ ਬਣਾਇਆ ਗਇਆ
?????
ਕਿਸ ਸਾਜਿਸ਼ ਦੇ ਅਧੀਨ ਇਸ 'ਚੌਪਈ ਰਾਹੀਂ ਸਿੱਖਾਂ
ਤੋਂ ਨਿਤ 'ਅਕਾਲ ਪੁਰਖ' ਬੇਨਤੀ ਕਰਨ ਦੀ ਥਾਂ, ਮਹਾਕਾਲ ਅੱਗੇ ਬੇਨਤੀ
ਕਰਵਾਯੀ ਜਾ ਰਹੀ ਹੈ ????
ਚਰਿਤ੍ਰੋਪਾਖਿਆਨ ਦੀ ਚੌਪਈਆਂ :
੧. ਕਾਮਾ ਬਾਚ ਚੌਪਈ
੨. ਉਰਬਸੀ ਬਾਚ ਚੌਪਈ
੩. ਹਲੀ ਬਾਚ ਚੌਪਈ
੪. ਰਾਜਾ ਬਾਚ ਚੌਪਈ
੫. ਜਾਰਬਾਚ ਚੌਪਈ
੬. ਸੁਤਾਬਾਚ ਚੌਪਈ
੭. ਸ਼ਾਹਬਾਚ ਚੌਪਈ
੮. ਕੁਆਰਬਾਚ ਚੌਪਈ
੯. ਤ੍ਰਿਯਾਬਾਚ ਚੌਪਈ
੧੦. ਦਿਜਬਾਚ ਚੌਪਈ
੧੧. ਕਬਿਯੋ ਬਾਚ ਚੌਪਈ
੧੨. ਸਬੁਧਿ ਬਾਚ ਚੌਪਈ
੧੩. ਕਬਿਯੋ ਬਾਚ ਬੇਨਤੀ ਚੌਪਈ