Share on Facebook

Main News Page

ਲਉ ਜੀ ਇਕ ਹੋਰ ਲਿਖਤ ਬ੍ਰਾਹਮਣੀ ਗ੍ਰੰਥ ਵਿਚੋਂ, ਬਚਿੱਤਰ ਨਾਟਕ {ਕਥਿਤ ਦਸਮ ਗ੍ਰੰਥ} ਵਿੱਚ ਦਰਜ ਅਕਾਲ ੳਸਤਿਤ ਦੇ ਤ੍ਵਪ੍ਰਸਾਦਿ ॥ ਦੀਰਘ ਤ੍ਰਿਭੰਗੀ ਛੰਦ ॥
-: ਆਤਮਜੀਤ ਸਿੰਘ, ਕਾਨਪੁਰ

ਲਉ ਜੀ ਇਕ ਹੋਰ ਲਿਖਤ ਬ੍ਰਾਹਮਣੀ ਗ੍ਰੰਥ ਵਿਚੋਂ, ਬਚਿੱਤਰ ਨਾਟਕ {ਕਥਿਤ ਦਸਮ ਗ੍ਰੰਥ} ਵਿੱਚ ਦਰਜ ਅਕਾਲ ੳਸਤਿਤ ਦੇ ਤ੍ਵਪ੍ਰਸਾਦਿ ॥ ਦੀਰਘ ਤ੍ਰਿਭੰਗੀ ਛੰਦ ॥ ਤਾਂ ਪੁਰੇ ਦੇਵੀ ੳਸਤਤ ਵਿਚ ਲਿਖੇ ਗਏ ਛੰਦ ਹਨ {ਅਕਾਲ ਉਸਤਤਿ ਛੰਦ ੨੧੧ ਤੋਂ ੨੩੦ ਤਕ ਦੇਵੀ ਉਸਤਤਿ ਵਿਚ ਲਿਖੇ ਗਏ ਹਨ ਜੋ ਕਿ 'ਦੇਵੀ ਭਾਗਵਤ ਪੁਰਾਣ' ਵਿਚੋਂ ਲਏ ਗਏ ਹਨ, ਜੋ ਹੇਠਾਂ ਲਿਖੇ ਹਨ} -

महिषासुरमर्दिनीस्तोत्रम् ॥श्री महिषासुरमर्दिनीस्तोत्रम् ॥ अयि गिरिनन्दिनि नन्दितमेदिनि विश्वविनोदिनि नन्दनुते ॥ गिरिवरविंध्यषिरोधिनिवासिनि विष्णुविलासिनि जिष्णुनुते । भगवति हे शितिकण्ठकुटुम्बिनि भूरिकुटुम्बिनि भूरिकृते जयजय हे महिषासुरमर्दिनि रम्यकपर्दिनि शैलसुते॥ १॥ महिषासुर का वध करने वाली भगवती का स्तवन करते हुए महिषासुरमर्दिनीस्तोत्रम् के पहले श्लोक में कहा गया है, हे गिरिपुत्री, पृथ्वी को आनंदित करने वाली, संसार का मन मुदित रखने वाली, नंदी द्वारा नमस्कृत, पर्वतप्रवर विंध्याचल के सबसे ऊंचे शिखर पर निवास करने वाली, विष्णु को आनंद देने वाली, इंद्रदेव द्वारा नमस्कृत, नीलकंठ महादेव की गृहिणी, विशाल कुटुंब वाली, विपुल मात्रा में निर्माण करने वाली देवी, हे महिषासुर का घात करने वाली, सुन्दर जटाधरी गिरिजा ! तुम्हारी जय हो, जय हो । सुरवरवर्षिणि दुर्धरधर्षिणि धुर्मुखमर्षिणि हर्षरते त्रिभुवनपोषिणि शंकरतोषिणि किल्बिषमोषिणि घोषरते । दनुजनिरोषिणि दितिसुतरोषिणिदुर्मदशोषिणि सिन्धुसुते जय जय हे महिषासुरमर्दिनि रम्यकपर्दिनि शैलसुते ॥ २॥ अयि जगदम्ब मदम्ब कदम्बवन प्रियवासिनि हासरते शिखरिशिरोमणि तुंगहिमालय शृंग निजालय मध्यगते मधुमधुरे मधुकैतभभंजिनि कैटभभञ्जिनि रासरते जय जय हे महिषासुरमर्दिनि रम्यकपर्दिनि शैलसुते ॥३॥ अयि शतखण्ड विखण्डितरुण्ड वितुण्डितशुण्ड गजाधिपते रिपुगजगण्ड विदारणचण्ड पराक्रम शुण्ड मृगाधिपते। निजभुजदण्ड निपातितखण्ड विपतितमुण्ड भटाधिपते जय जय हे महिषासुरमर्दिनि रम्यकपर्दिनि शैलसुते ॥४॥ अयि रणदुर्मद शत्रुवधोदित दुर्धरनिर्जर शक्तिभृते चतुरविचार धुरीणमहाशिव दूतकृत प्रमथाधिपते । दुरितदुरीह दु्राशयदुर्मति दानवदूत कृतान्तमते जय जय हे महिषासुरमर्दिनि रम्यकपर्दिनि शैलसुते ॥ ५॥ अयि शरणागत वैरिवधूवर वीरवराभय दायकरे त्रिभुवन मस्तक शूलविरोधि शिरोधिकृतामल शूलकरे। दुमिदुमितामर दुन्दुभिनाद महोमुखरीकृत तिग्मकरे जय जय हे महिषासुरमर्दिनि रम्यकपर्दिनि शैलसुते ॥६॥ अयि निजहुङ्कृतिमात्र निराकृत धूम्रविलोचन धूम्रचते समरविशोषित शोणितबीज समुद्भव शोणित बीजलते। शिवशिव शुम्भ निशुम्भमहाहव तर्पित भूत पिशाचरते जय जय हे महिषासुरमर्दिनि रम्यकपर्दिनि शैलसुते ॥ ७॥ धनुरनुसङ्ग रणक्षणसङ्ग परिस्फुरदंगनटत्कटके कनक पिशंग पृषत्कनिषंगरसद्भट शृङ्ग हतावटुके। कृतचतुरंग बलक्षितरंग घटद्बहुरंग रटद्बटुके जय जय हे महिषासुर मर्दिनि रम्यकपर्दिनि शैलसुते ॥८॥ जय जय जप्यजये जय शब्दपरस्तुति तत्पर विश्वनुते भण भण भिन्जिमि भिंक्रतनूपुर सिंजितमोहित भूतपते । नटितनटार्ध नटीनटनायक नाटितनाट्य सुगानरते जय जय हे महिषासुरमर्दिनि रम्यकपर्दिनि शैलसुते ॥९॥ अयि सुमन: सुमन: सुमन: सुमन: सुमनोहर कान्तियुते श्रितरजनी रजनी रजनी रजनी रजनीकर वक्त्र वृते । सुनयनविभ्रमर भ्रमर भ्रमर भ्रमर भ्रमरधिपते जय जय हे महिषासुरमर्दिनि रम्यकपर्दिनि शैलसुते ॥१०॥ सहितमहाहव मल्लमतल्लिक मल्लितरल्लक मल्लरते विरजितवल्लिक पल्लिकमल्लिकभिल्लिकभिल्लक वर्गवृते। सितकृतफ़ुल्ल समुल्लसितारुणतल्लज्पल्लव सल्लल्लिते जय जय हे महिषासुरमर्दिनि रम्यकपर्दिनि शैलसुते ॥ ११॥ अविरलगण्डगलन्मदमेदुरमत्तमतङ्गजराजपते त्रिभुवनभूषणभूतकलानिधिरुपपयोनिधि राजसुते। अयि सुदतीजन लालसमानस मोहनमन्मथ राजसुते जय जय हे महिसासुरमर्दिनि रम्यकपर्दिनि शैलसुते ॥ १२॥ कमलदलामल कोमलकान्ति कलाकलितामल भाललते सकलविलास कलानिलयक्रम केलिवलत्कल हंसकुले । अलिकुल संकुल कुवलय मण्डल मौलिमिलद्र्कुलालिकुले जय जय हे महिषासुरमर्दिनि रम्यकपर्दिनि शैलसुते ॥ १३॥ करमुरलीरववीजित कूजित लज्जितकोकिल मञ्जुमते मिलितपुलिन्द मनोहर गुञ्जित रञ्जितशैल निकुञ्जगते । निजगुणभूत महाशबरीगण सद् गुणसंभृत केलितले जय जय हे महिषासुरमर्दिनि रम्यकपर्दिनि शैलसुते ॥१४॥ कटितटपीत दुकूलविचित्र मयूखतिरस्कृत चन्द्ररुचे प्रणतसुरासुर मौलिमणिस्फुरदंशुलसन्नख चन्द्ररुचे। जितकनकाचल मौलिपदोर्जित निर्भरकुंजरकुम्भकुचे जय जय हे महिषासुरमर्दिनि रम्यकपर्दिनि शैलसुते ॥ १५॥ विजित सहस्रकरैक सहस्रकरैक सहस्रकरैकनुते कृतसुरतारक संगरतारक संगरतारक सूनुसुते। सुरथसमाधि समानसमाधि समाधिसमाधि सुजातरते जय जय हे महिषासुरमर्दिनि रम्यकपर्दिनि शैलसुते ॥१६॥ पदकमलं करुणानिलये वरिवस्यति योऽनुदिनंसशिवे अयि कमले कमलानिलये कमलानिलय: स कथं न भवेत् । तव पदमेव परंपदमित्यनुशीलयतो मम किं न शिवे जय जय हे महिषासुरमर्दिनि रम्यकपर्दिनि शैलसुते ॥१७॥ कनकलसत्कल सिन्धुजलैरनु सिंचिनुतेगुण रंगभुवं भजति स किं न शचीकुचकुम्भ तटीपरिरम्भ सुखानुभवम् । तव चरणं शरणं करवाणि नतामरवाणि निवासि शिवं जय जय हे महिषासुरमर्दिनि रम्यकपर्दिनि शैलसुते ॥ १८॥ तव विमलेन्दुकुलं वदनेन्दुमलं सकलं ननु कूलयते किमु पुरुहूत पुरीन्दुमुखी सुमुखीभिरसौ विमुखीक्रियते । मम तु मतं शिवनामधने भवती कृपया किमुतक्रियते जय जय हे महिषासुरमर्दिनि रम्यकपर्दिनि शैलसुते ॥१९॥ अयि मयि दीनदयालुतया कृपयैव त्वया भवितव्यमुमे अयि जगतोजननी कृपयासि यथासि तथाऽनुमितासिरते । यदुचितमत्र भवत्युररी कुरुतादुरुतामपाकुरुते जय जय हे महिषासुरमर्दिनि रम्यकपर्दिनि शैलसुते ॥ २०॥ ॥श्रीदुर्गागायत्री॥ ॐ कात्यायनाय विद्महे कन्यकुमारि धीमहि । तन्नो दुर्गा प्रचोदयात् ॥

ਅਕਾਲ ਉਸਤਤਿ ਛੰਦ ੨੧੧ ਤ੍ਵਪ੍ਰਸਾਦਿ ॥ ਦੀਰਘ ਤ੍ਰਿਭੰਗੀ ਛੰਦ ॥ ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸਟ ਨਿਕੰਦਿਣ ਆਦਿ ਬ੍ਰਿਤੇ ॥ ਚਛਰਾਸੁਰ ਮਾਰਣ ਪਤਿਤ ਉਧਾਰਣ ਨਰਕ ਨਿਵਾਰਣ ਗੂੜ੍ਹ ਗਤੇ ॥ ਅਛੈ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ ॥ ਜੈ ਜੈ ਹੋਸੀ ਮਹਿਖਾਸੁਰਿ ਮਰਦਨ ਰੰਮ ਕਪਰਦਲ ਛਤ੍ਰ ਛਿਤੇ ॥੧॥੨੧੧॥

ਲਿਖਾਰੀ ਅਪਨੀ ਇਸ਼ਟ ਦੇਵੀ ਦੀ ਜੈ ਜੈਕਾਰ ਕਰਦੋ ਹੋਇਆ ਲਿਖਦਾ ਹੈ "ਦੁਸ਼ਟਾਂ ਦੇ ਦਲਾਂ ਨੂੰ ਦੰਡ ਦੇਣਾ, ਦੈਂਤਾਂ ਨੂੰ ਨਸ਼ਟ ਕਰਨਾ ਅਤੇ ਦੁਰਜਨਾਂ ਨੂੰ ਜੜ੍ਹੋ ਪੁਟਣਾ (ਜਿਸ ਦਾ) ਆਦਿ ਕਾਲ ਤੋਂ ਸੁਭਾ ਰੈ; ਚਿਛਰ ਦੈਂਤ ਨੂੰ ਮਾਰਨ ਵਾਲੀ, ਪਾਪੀਆਂ ਦਾ ਉਧਾਰ ਕਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ (ਜਿਸ ਦੀ) ਗਤੀ ਬਹੁਤ ਗੰਭੀ੍ਰ ਹੈ; (ਹੇ) ਨ ਨਸ਼ਟ ਹੋਣ ਵਾਲੀ, ਨ ਖਂਡਿਤ ਹੋਣ ਵਾਲੀ, ਪ੍ਰਚਂਡ ਤੇਜ ਵਾਲੀ, ਘਮੰਡੀਆਂ ਨੂੰ ਖੰਡ ਖੰਡ ਕਰਨ ਵਾਲੀ ਅਤੇ ਗੁਝੇ ਵਿਚਾਰਾਂ ਵਾਲੀ, ਮਹਿਖਾਸੁਰ ਨੂੰ ਮਾਰਨ ਵਾਲੀ, ਸੁੰਦਰ ਕੇਸਾਂ ਦਾ ਜੁਡਾ ਕਰਨ ਵਾਲੀ ਅਤੇ ਪ੍ਰਿਥਵੀ ੳਤੇ ਛੱਤਰ ਪਸਾਰਾਨ ਵਾਲੀ! (ਤੇਰੀ) ਜੈ ਜੈਕਾਰ ਹੋਵੇ।੨੧੧।

ਛੰਦ 211 ਤੋਂ ਲੈਕੇ ਛੰਦ 230 ਤਕ ਲਿਖਾਰੀ ਨੇ ਆਪਣੀ ਇਸ਼ਟ ਦੇਵੀ ਦੀ ੳਸਤਤੀ ਕੀਤੀ ਹੈ, ਜੋ ਕੀ 'ਦੇਵੀ ਭਾਗਵਤ ਪੁਰਾਣ' ਵਿੱਚ ਦਰਜ ਦੇਵੀ ਉਸਤਤਿ ਦੇ ਸ਼ਲੋਕਾਂ ਦਾ ਅਨੁਵਾਦ ਹਨ।

ਹੁਣ ਪਾਓ ਰੌਲਾ ਬਚਿਤਰੀਓ, ਕਿਸ ਮੂੰਹ ਨਾਲ ਆਖੋਗੇ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਪਾਠਕ ਆਪ ਪੜ੍ਹ ਕੇ ਅੰਦਾਜਾ ਲਗਾ ਸਕਦੇ ਹਨ ਕਿ ਕਥਿਤ ਦਸਮ ਗ੍ਰੰਥ ਦਾ ਲਿਖਾਰੀ ਦੇਵੀ ਦੁਰਗਾ ਦਾ ਉਪਾਸਕ ਹੈ। ਉਹ ਥਾਂ ਥਾਂ 'ਤੇ ਦੁਰਗਾ ਦੇਵੀ ਦੀ ਉਸਤਤਿ ਕਰਦਾ ਹੈ ਅਤੇ ਇਹ ਲਿਖਤਾਂ ਬ੍ਰਾਹਮਣੀ ਗ੍ਰੰਥਾਂ ਦਾ ਉਤਾਰਾ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top