Share on Facebook

Main News Page

ਕੱਠੇ ਹੋ ਜਾਉ !! ਓਏ ਭਲਿਉ!

ਕਹਿੰਦੇ ਕਾਨੂੰਨ ਅੰਨ੍ਹਾ ਹੁੰਦਾ ਹੈ, ਗੱਲ ਵੀ ਸਹੀ ਹੈ। ਇਸਨੂੰ ਆਪਣੇ ਦਿਮਾਗ ਨਾਲ ਬੜੀ ਹੀ ਚਾਲਾਕੀ ਅਤੇ ਸਮਝਦਾਰੀ ਨਾਲ ਕਿਸੇ ਵੀ ਕੇਸ ਦੇ ਹੱਕ ਜਾਂ ਵਿਰੋਧ ਵਿੱਚ ਭੁਗਤਾਇਆ ਜਾ ਸਕਦਾ ਹੈ, ਤੇ ਭਾਰਤ ਵਿੱਚ ਹੁੰਦਾ ਵੀ ਇੱਦਾਂ ਹੀ ਹੈ, ਤਾਂ ਸਿੱਖ ਦਿਮਾਗ ਉਦੋਂ ਕੀ ਕਰ ਰਹੇ ਹੁੰਦੇ ਹਨ? ਜਦੋਂ ਸਾਡੇ ਨੌਜਵਾਨਾਂ ਨੂੰ ਜੇਲ੍ਹਾਂ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ , ਗੁਰੂਆਂ ਦਾ ਅਪਮਾਨ ਕਰਨ ਵਾਲੇ ਡੇਰੇ, ਕਾਨੂੰਨ ਨੂੰ ਆਪਣੀ ਮਰਜ਼ੀ  ਨਾਲ ਬਦਲ ਲੈਂਦੇ ਹਨ ਤੇ ਅੰਨੇ ਕਾਨੁੰਨ ਦੀ ਵਰਤੋਂ ਕਰਦੇ ਹਨ।

ਇੱਦਾਂ ਨਹੀਂ ਕਿ ਸਿੱਖਾਂ ਨੇ ਡੇਰੇ ਪੈਦਾ ਕੀਤੇ, ਬਾਬੇ,ਸੰਤ,ਸਾਧ ਪੈਦਾ ਕੀਤੇ, ਜਥੇਬੰਦੀਆਂ/ਸੰਸਥਾਵਾਂ ਪੈਦਾ ਕੀਤੀਆਂ, ਹੋਰ ਬੜਾ ਕੁੱਝ ਪੈਦਾ ਕੀਤਾ, ਤੇ ਬਾ-ਦਸਤੂਰ ਨਿੱਤ ਹਰ ਰੋਜ਼ ਨਵਾਂ ਵਿਵਾਦ ਵੀ ਪੈਦਾ ਕਰਦੇ ਹਨ, ਪਰ ਅੱਜ ਤੱਕ ਪੜ੍ਹੇ ਲਿਖੇ ਡਾਕਟਰ, ਵਿਦਵਾਨ, ਇੰਜੀਨੀਅਰ, ਵਕੀਲ ਪੈਦਾ ਨਹੀਂ ਕਰ ਸਕੇ !! ਕਿਉਂ? 'ਕੱਠੇ ਹੋ ਜਾਉ !! ਓਏ ਭਲਿਉ !!

ਇਕਵਾਕ ਸਿੰਘ ਪੱਟੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top