Share on Facebook

Main News Page

ਸਾਰੇ ਹੀ ਜਾਗਰੂਕ ਵੀਰਾਂ / ਪਾਠਕਾਂ ਨੂੰ ਬੇਨਤੀ

ਸਾਰੇ ਹੀ ਜਾਗਰੂਕ ਵੀਰਾਂ / ਪਾਠਕਾਂ ਨੂੰ ਬੇਨਤੀ ਹੈ ਕਿ ਜੇ ਆਪਸ 'ਚ ਕੋਈ ਮਤਭੇਦ ਹੈਗੇ ਹਨ, ਤਾਂ ਆਪਸ ਵਿੱਚ ਈਮੇਲ ਜਾਂ ਫੋਨ ਕਰਕੇ ਨਿਪਟਾਓ, ਖ਼ਾਲਸਾ ਨਿਊਜ਼ ਕੋਈ ਆਪਸੀ ਭੜਾਸ ਕੱਢਣ ਦੀ ਵੈਬਸਾਈਟ ਨਹੀਂ। ਜੇ ਕਿਸੇ ਨੂੰ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ ਤਾਂ, ਸਭਿਯਕ ਭਾਸ਼ਾ 'ਚ, ਗੁਰਮਤਿ ਅਨੁਸਾਰ ਜਵਾਬ ਦਿਓ। ਆਪਣਾ ਜ਼ੋਰ ਕਰਮਕਾਂਡਾਂ, ਵਹਿਮਾਂ ਭਰਮਾਂ, ਪਖੰਡੀ ਸਾਧ ਬਾਬਿਆਂ, ਅਖੌਤੀ ਦਸਮ ਗ੍ਰੰਥ ਅਤੇ ਹੋਰ ਸਿੱਖੀ ਵਿਰੋਧੀ ਗ੍ਰੰਥਾਂ ਦੇ ਵਿਰੁਧ ਲਾਓ, ਗੁਰਮਤਿ ਦਾ ਪ੍ਰਚਾਰ ਕਰੋ, ਸੰਤਰਿਆਂ ਦੀਆਂ ਫਾੜੀਆਂ ਨਾ ਬਣੋ।  ਜਿਹੜੇ ਵਿਦਵਾਨ, ਪ੍ਰਚਾਰਕ ਗੁਰਮਤਿ ਦਾ ਪ੍ਰਚਾਰ, ਸਿੱਖੀ ਸਿਧਾਂਤਾਂ 'ਤੇ ਖੜ ਕੇ ਦ੍ਰਿੜਤਾ ਨਾਲ ਕਰ ਰਹੇ ਨੇ ਉਨ੍ਹਾਂ ਦਾ ਸਾਥ ਦਿਓ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top