Share on Facebook

Main News Page

ਵਿਗਾੜੇ ਹੋਏ ਕੈਲੰਡਰ ਦੀਆਂ ਕਰਾਮਾਤਾਂ

ਦੇਖੋ! 2003 ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਕੇ ਤਿਆਰ ਕੀਤੇ ਧੁਮੱਕੜ ਕੈਲੰਡਰ ਦੇ ਕਾਰੇ-ਆਉਣ ਵਾਲੇ 100 ਸਾਲਾਂ ਵਿੱਚ 27 ਸਾਲਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਨਹੀਂ ਆਵੇਗਾ ਪਰ 27 ਵਾਰੀ ਦੋ ਵਾਰੀ ਆਵੇਗਾਂ। ਆਉਣ ਵਾਲੇ 100 ਸਾਲ ਦੌਰਾਨ 3 ਵਾਰ ਪੋਹ ਦਾ ਮਹੀਨਾ ਹੀ ਉੱਡ ਜਾਵੇਗਾ-ਬਲਹਾਰੇ ਜਾਈਏ ਇਸ ਕੈਲੰਡਰ ਨੂੰ ਸਿੱਖਾਂ ਤੇ ਥੋਪਣ ਵਾਲਿਆਂ ਤੇ। ਰੱਬ ਇਹਨਾਂ ਨੂੰ ਸੁਮੱਤ ਬਖਸ਼ੇ - ਸਰਵਜੀਤ ਸਿੰਘ ਸੈਕਰਾਮੈਂਟੋ

 Note: Document can take a few seconds [Depend on your Internet Speed] to open, please wait...
To open you have to install Adobe Reader, which you can download from here


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top