Share on Facebook

Main News Page

ਸਿੰਘਨਾਦ ਰੇਡਿਉ 'ਤੇ 27 ਜੁਲਾਈ ਐਤਵਾਰ ਨੂੰ ਇੱਕ ਹੋਰ ਵਿਸੇਸ਼ ਪ੍ਰੋਗਰਾਮ

27 ਜੁਲਾਈ 14 ਦਿਨ ਐਤਵਾਰ ਨੂੰ ਰੇਡਿਉ ਸਿੰਘਨਾਦ ਇੱਕ ਵਿਸੇਸ਼ ਰਿਪੋਰਟ ਪੇਸ਼ ਕੀਤੀ ਜਾਵੇਗੀ, ਜਿਸ ਵਿੱਚ ਹਰਿਯਾਣਾ ਦੇ ਉਹਨਾ ਪਰਿਵਾਰਾਂ ਨਾਲ ਗੱਲ-ਬਾਤ ਕੀਤੀ ਜਾਵੇਗੀ ਜਿੰਨਾ ਨੇ ਸ਼ਿਰੋਮਣੀ ਕਮੇਟੀ ਦੀ ਗੁੰਡਾਗਰਦੀ ਅਤੇ ਪੱਪੂ ਜਮਾਤ ਦੀਆਂ ਗੈਰ ਇਖਲਾਕੀ ਹਰਕਤਾਂ ਤੋਂ ਤੰਗ ਆ ਕੇ ਸਿੱਖ ਧਰਮ ਨੂੰ ਤਿਲਾਂਜਲੀ ਦੇਣ ਲਈ ਖੁੱਲੇਆਮ ਐਲਾਨ ਕਰ ਦਿੱਤਾ ਹੈ। 

Program Timing - S. Prabhdeep Singh (Sunday)
 
- UK - 04:00 PM
- Germany - 05:00 PM 
- Canada
 (Toronto) - 11:00 AM
- Canada 
(Calgary) - 09:00 AM
- USA
 (New York) - 11:00 AM
- India - 08:30 PM

27 ਜੁਲਾਈ 14 ਦਿਨ ਐਤਵਾਰ - ਸਿਰਦਾਰ ਪ੍ਰਭਦੀਪ ਸਿੰਘ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਵਿੱਚ  ਵਿੱਚ ਸਾਬਕਾ ਡੀ.ਜੀ.ਪੀ ਸ਼ਸ਼ੀ ਕਾਂਤ ਪੰਜਾਬ ਵਿੱਚ ਵਗ ਰਹੇ ਛੇਵੇਂ ਡਰੱਗ ਦੇ ਦਰਿਆ ਸੰਬੰਧੀ ਜਾਣਕਾਰੀ ਸਾਂਝੀ ਕਰਨਗੇ ਅਤੇ ਨਾਲ  ਹੀ ਇਸ ਦੀ ਤਸਕਰੀ ਵਿੱਚ ਕਿਹੜੇ-ਕਿਹੜੇ ਸਰਕਾਰੀ ਨੁਮਾਇਦਿਆਂ ਦਾ ਸਿੱਧੇ ਤੌਰ 'ਤੇ ਹੱਥ ਹੈ, ਉਨ੍ਹਾਂ ਦਾ ਭੀ ਪਰਦਾਫ਼ਾਸ ਕਰਨਗੇ। ਸਰੋਤਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਲਾਇਵ ਸ਼ੋਅ ਵਿੱਚ ਫੋਨ ਕਰਕੇ, ਇਸ ਨਿਧੜਕ ਯੋਧੇ ਦੀ ਹੌਂਸਲਾ ਅਫਜਾਈ ਕਰਨ। 

Program Timing - S. Prabhdeep Singh (Sunday)

- UK - 05:00 PM
- Germany - 06:00 PM
- Canada
(Toronto) - 12:00 noon
- Canada
(Calgary) - 10:00 AM
- USA
(New York) - 12:00 noon
- India - 09:30 PM

ਨੋਟ:- "ਸਿੰਘ ਨਾਦ" ਰੇਡਿਓ ਨੂੰ ਲਾਇਵ ਸੁਨਣ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਸੰਬੰਧੀ ਹੇਠਾਂ ਦਿੱਤੇ ਹੋਏ ਪੋਸਟਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਹਰ ਰੋਜ਼, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ ਯੂਕੇ ਦੇ ਸਮੇ 08:00 - 10:00 ਵਜੇ ਤੱਕ ਸਿਰਦਾਰ ਨਿਰੰਜਨ ਸਿੰਘ ਪ੍ਰੋਗਰਾਮ ''ਅੰਮ੍ਰਿਤ ਵਰਖਾ'' ਰਾਹੀਂ ਸੰਗਤਾਂ ਨਾਲ ਕੀਰਤਨ ਰਾਹੀਂ ਸਾਂਝ ਪਾ ਰਹੇ ਹਨ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top