Share on Facebook

Main News Page

"ਸਿੰਘ ਨਾਦ" ਰੇਡਿਓ 'ਤੇ ਇਸ ਹਫਤੇ ਪ੍ਰੋਫੈਸਰ ਭੁਪਿੰਦਰ ਸਿੰਘ ਸੋਲਿਸਟਰ, ਅਖੌਤੀ ਜਥੇਦਾਰਾਂ ਦੀ ਬਾਦਲ ਹੱਥ ਲਗਾਮ ਸੰਬੰਧੀ ਸਰੋਤਿਆਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ
-: ਅਦਾਰਾ ਸਿੰਘ ਨਾਦ ਰੇਡਿਓ

26 ਸਤੰਬਰ 14 ਦਿਨ ਸ਼ੁਕਰਵਾਰ - ਸਿਰਦਾਰ ਜਸਵੀਰ ਸਿੰਘ ਇੱਕ ਵਿਸੇਸ਼ ਲੜੀਵਾਰ ਪ੍ਰੋਗਰਾਮ ''ਸਿੱਖ ਇਤਿਹਾਸ'' ਸ਼ੁਰੂ ਕਰਨ ਜਾ ਰਹੇ ਹਨ, ਜਿਸ ਵਿੱਚ ਉਹ ਪ੍ਰਸਿੱਧ ਇਤਿਹਾਸਕਰ ਸੋਹਣ ਸਿੰਘ ਖਾਲਸਾ ਨਾਲ ਵਿਚਾਰ ਕਰਿਆ ਕਰਨਗੇ। ਇਸ ਵਿੱਚ ਪਹਿਲੇ 30 ਮਿੰਟ ਸੋਹਣ ਸਿੰਘ ਖਾਲਸਾ ਆਪਣੇ ਵਿਚਾਰ ਰੱਖਿਆ ਕਰਨਗੇ ਅਤੇ ਬਾਅਦ ਵਿੱਚ ਸਰੋਤਿਆਂ ਲਈ ਫੋਨ ਕਾਲ ਭੀ ਖੋਲੀਆਂ ਜਾਇਆ ਕਰਨਗੀਆਂ

27 ਸਤੰਬਰ 14 ਦਿਨ ਸ਼ਨਿਚਰਵਾਰ (ਸਵੇਰੇ) - ਸਿਰਦਾਰ ਨਿਰੰਜਨ ਸਿੰਘ ਪ੍ਰੋਗਰਾਮ ਅੰਮ੍ਰਿਤ ਵਰਖਾ ਰਾਹੀਂ ਸਪੈਸ਼ਲ ਲਾਇਵ ਪ੍ਰੋਗਰਾਮ ਲੈ ਕੇ ਹਾਜਿਰ ਹੋਣਗੇ (Timing - 08:00 - 11:00 Hrs GMT)

27 ਸਤੰਬਰ 14 ਦਿਨ ਸ਼ਨਿਚਰਵਾਰ (ਸ਼ਾਮ) - ਸ: ਗੁਲਜਾਰ ਸਿੰਘ ਅਤੇ ਸ: ਹਰਜਿੰਦਰ ਸਿੰਘ ਦੁਆਰਾ ਖੁੱਲੀਆਂ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਫੋਨ ਕਾਲ ਭੀ ਲਈਆਂ ਜਾਣਗੀਆਂ

28 ਸਤੰਬਰ 14 ਦਿਨ ਐਤਵਾਰ - ਸਿਰਦਾਰ  ਗੁਲਜਾਰ ਸਿੰਘ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਵਿੱਚ ਪ੍ਰੋਫੈਸਰ ਭੁਪਿੰਦਰ ਸਿੰਘ ਸੋਲਿਸਟਰ ਅਖੌਤੀ ਜਥੇਦਾਰਾਂ ਦੀ ਬਾਦਲ ਹੱਥ ਲੁਗਾਮ ਸੰਬੰਧੀ ਸਰੋਤਿਆਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ।     

Program Timing - S. Guljar Singh (Saturday and Sunday)

- UK - 05:00 PM
- Germany - 06:00 PM
- Canada
(Toronto) - 12:00 noon
- Canada
(Calgary) - 10:00 AM
- USA
(New York) - 12:00 noon
- India - 09:30 PM

Program Timing - S. Jasveer Singh (Friday)

- UK - 07:00 PM
- Germany - 08:00 PM
- Canada
(Toronto) - 2 PM
- Canada
(Calgary) - 12:00 noon
- USA
(New York) - 2 PM
-
India - 11:30 PM

ਨੋਟ:- "ਸਿੰਘ ਨਾਦ" ਰੇਡਿਓ ਨੂੰ ਲਾਇਵ ਸੁਨਣ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਸੰਬੰਧੀ ਹੇਠਾਂ ਦਿੱਤੇ ਹੋਏ ਪੋਸਟਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਹਰ ਰੋਜ਼, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ ਯੂਕੇ ਦੇ ਸਮੇਂ 08:00 - 10:00 ਵਜੇ ਤੱਕ ਸਿਰਦਾਰ ਨਿਰੰਜਨ ਸਿੰਘ ਪ੍ਰੋਗਰਾਮ ''ਅੰਮ੍ਰਿਤ ਵਰਖਾ'' ਰਾਹੀਂ ਸੰਗਤਾਂ ਨਾਲ ਕੀਰਤਨ ਰਾਹੀਂ ਸਾਂਝ ਪਾ ਰਹੇ ਹਨ
     

   


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top