Share on Facebook | |||||||
ਘੱਗਾ
ਜੀ, ਸਿਰ ਵਰਤਣ ਵਾਲੇ ਹੀ ਸੀਸ ਦੇ ਸਕਦੇ ਹਨ
-: ਸਿਰਦਾਰ ਪ੍ਰਭਦੀਪ ਸਿੰਘ 29.12.19 29 ਦਸੰਬਰ 19 ਨੂੰ ਰੇਡੀਓ ਸਿੰਘਨਾਦ 'ਤੇ ਪ੍ਰੋਗਰਾਮ ਘੱਗਾ ਜੀ ਦੇ ਬਿਆਨ "ਤਲੀਆਂ 'ਤੇ ਸੀਸ ਟਿਕਾਉਣ ਵਾਲੇ ਮੰਜ਼ਲ 'ਤੇ ਨਹੀਂ ਪੁੱਜਦੇ, ਸਿਰਫ ਮਰਦੇ ਹਨ। ਮੋਢਿਆਂ 'ਤੇ ਟਿਕੇ ਸੀਸ ਤੋਂ ਅਗਵਾਈ ਲੈ ਕੇ ਸਿਆਣੇ ਇਨਸਾਨ ਮੰਜ਼ਲ ਪ੍ਰਾਪਤ ਕਰ ਲੈਂਦੇ ਹਨ।" ਦਾ ਤਸੱਲੀਬਖਸ਼ ਜਵਾਬ।
|
|||||||
| |||||||
|