ਨਿਊਜ਼ੀਲੈਂਡ ਦੀ ਫੰਡਰ ਗਾਂ ਨੂੰ ਪਿਛਲੇ ਕਈ ਦਿਨਾਂ ਤੋਂ ਵਖਤ ਪਿਆ
ਹੋਇਆ ਕਿ ਪ੍ਰਭਦੀਪ ਸਿੰਘ ਨੇ ਪ੍ਰੋਗਰਾਮ ਕਰਨਾ। ਆਪਣੀਆਂ ਵੱਛੀਆਂ ਨੂੰ ਵਾਰ ਵਾਰ ਬੇਨਤੀਆਂ
ਹੋ ਰਹੀਆਂ ਕਿ ਪ੍ਰਭਦੀਪ ਸਿੰਘ ਦਾ ਪ੍ਰੋਗਰਾਮ ਰਿਕਾਰਡ ਕਰ ਲਿਓ, ਫਿਰ ਦੇਖਿਓ ਕਿਵੇਂ ਪ੍ਰੋ.
ਦਰਸਨ ਸਿੰਘ ਦੀ ਰੇਲ ਬਣਾਉਂਦੇ।
ਜਾਹਿਲੋ! ਨਾ ਤਾਂ ਅਸੀਂ ਤੁਹਾਡੀਆਂ
ਬੇਨਤੀਆਂ ਤੋਂ ਡਰਦੇ, ਨਾ ਧਮਕੀਆਂ ਤੋਂ, ਨਾਲੇ ਤੁਹਾਡੀ ਬਕਵਾਸ ਨਾਲ ਪ੍ਰੋ. ਦਰਸ਼ਨ
ਸਿੰਘ 'ਤੇ ਕੋਈ ਅਸਰ ਨਹੀਂ ਹੋਣ ਵਾਲਾ, ਤੁਸੀਂ ਜਿਨ੍ਹਾਂ ਮਰਜ਼ੀ ਜ਼ੋਰ ਲਾ ਲਵੋ। ਤੁਹਾਡੇ
ਸਾਧ ਨੂੰ ਹਾਲੇ ਕਈ ਜਨਮ ਲੈਣੇ ਪੈਣੇ, ਤੇ ਹਰਨੇਕ ਸਿਆਂ ਤੇਰੀ ਤਾਂ ਔਕਾਤ ਲੀਖ ਜਿੰਨੀ ਵੀ
ਨਹੀਂ।
ਯਾਦ ਕਰ ਉਹ ਗੱਲ ਜਿਹੜੀ ਦੋ ਸਾਲ ਪਹਿਲਾਂ ਕਹੀ ਸੀ "ਗੁਰੂ
ਦਾ ਭੈਅ ਮੰਨਕੇ ਕਹਿੰਦੇ ਹਾਂ ਕਿ ਇਹਨੂੰ ਹਾਲੇ ਲੀਖ ਵੀ ਨਹੀਂ ਮੰਨਿਆ, ਜੂੰ ਤਾਂ ਹਾਲੇ
ਬਹੁਤ ਅਗਾਂਹ ਦੀ ਗੱਲ ਹੈ।"
ਹੁਣ ਕਰ ਲਿਓ ਰਿਕਾਰਡ ਜੋ ਕਰਨਾ, ਜਿੰਨੀ ਬਕਵਾਸ ਹੁੰਦੀ ਕਰ
ਲਿਓ, ਸਾਧ ਨੂੰ ਕਹਿ ਦਿਓ ਕਿ ਤਗੜਾ ਹੋ ਕੇ ਸੁਣੇ, ਅਗਲੇ ਅਖਾੜੇ ਲਈ ਕੰਮ ਆਊ।
💢
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਰੇਡਿਓ ਵਿਸ਼ਟਾ ਦੇ ਹਰਨੇਕ ਅਤੇ
ਉਸਦੇ ਸਾਥੀਆਂ ਵੱਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਹੂੜਮਤੀਆਂ
ਦਾ ਪੂਰਾ ਲੇਖਾ ਜੋਖਾ