ਉੱਜੜੇ ਬਾਗਾਂ ਦੇ ਗਾਲੜ ਪਟਵਾਰੀ
-: ਸਿਰਦਾਰ ਪ੍ਰਭਦੀਪ ਸਿੰਘ
01.08.19
ਪਤਾ ਨਹੀਂ ਇਹ ਅਖੌਤੀ ਜਥੇਦਾਰ
ਹਿੰਦੁਸਤਾਨੀ ਵੇਸ਼ਵਾਵਾਂ ਬਣਨ ਤੋਂ ਬਾਜ ਕਦੋਂ ਆਉਣਗੇ? ਇਸ ਪੜੇ ਲਿਖੇ ਬੇਸ਼ਰਮ
ਨੂੰ ਪੁੱਛੋ ਕਿ ਜੇ ਪਾਕਿਸਤਾਨ ਨੇ ਗੁਰੂ ਗ੍ਰੰਥ ਦੇ ਸਤਿਕਾਰ ਅਤੇ ਗ੍ਰੰਥ ਦੀ
ਸਿਰਤਾਜਗੀ ਜੋ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ, ਉਸਨੂੰ ਮੁੱਖ
ਰੱਖ ਆਪਣੀ ਦੇਸ਼ੀ ਸਿਰਤਾਜਗੀ (ਂੳਟੋਿਨੳਲ ਸੋਵੲਰੲਗਿਨਟੇ) ਦੇ ਝੰਡੇ ਨੂੰ ਉਤਾਰ ਤੁਹਾਡੇ
ਬਾਬੇ ਦੇ ਗ੍ਰੰਥ ਨੂੰ ਸਿਜਦਾ ਕੀਤਾ ਹੋਵੇ ਤਾਂ ਤੁਸੀਂ ਬਜਾਏ ਸੁਕਰਗੁਜ਼ਾਰੀ ਦੇ, ਇਸ
ਮੌਕੇ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਸਰਕਾਰੀ ਦਰਬਾਰਾਂ ਅੱਗੇ ਪੂਛਾਂ ਮਾਰੋਗੇ!
ਉੱਜੜੇ ਬਾਗਾਂ (ਹਿੰਦੁਸਤਾਨ ਦੀ ਹਿੰਦੂਤਵੀ ਵਿਵਸਥਾ) ਦੇ ਗਾਲੜ (ਅਖੌਤੀ ਜਥੇਦਾਰ)
ਪਟਵਾਰੀ।