Share on Facebook

Main News Page

ਮੈਂ ਹੀ ਮੈਂ ਦੀ ਗੂੰਜ
-: ਸਿਰਦਾਰ ਪ੍ਰਭਦੀਪ ਸਿੰਘ
29 Mar 2018

ਜਦੋਂ ਮੈਂ ਮੈਂ ਨਾ ਰਹੇ ਤੇ ਉਹ ਉਹ ਨਾ ਰਹੇ, ਬੱਸ ਤੂੰ ਹੀ ਤੂੰ ਹੋਵੇ ਉੱਥੋ ਗੁਰਮੱਤ ਦਾ ਆਗਾਜ਼ ਹੁੰਦਾ ਹੈ।

ਪਰ... ਇੱਥੇ ਤਾਂ ਮੈਂ ਨੂੰ ਹੀ ਪ੍ਰਗਟ ਕਰਨ ਦਾ ਜ਼ੋਰ ਲੱਗਾ ਹੋਇਆ ਹੈ, ਕਿ

- ਮੈਨੂੰ ਅਸਲ ਰੱਬ ਸਮਝ ਆ ਗਿਆ,
- ਮੈਂ ਅਗਾਂਹਵਧੂ ਹੋ ਗਿਆ,
- ਮੈਂ ਖਤਰੇ ਉਠਾ ਰਿਹਾਂ ਹਾਂ,
- ਮੈਂ ਦੋ ਸਾਲਾਂ ਵਿੱਚ ਪੂਰਾ ਸੱਚ ਬੋਲਾਂਗਾ,
- ਮੈਂ ਇੰਨਾਂ ਵੱਡਾ ਪ੍ਰਬੰਧ ਚਲਾ ਰਿਹਾਂ ਆਦਿਕ...

...ਹੋਰ ਭੀ ਮੈਂ ਹੀ ਮੈਂ ਦੀ ਗੂੰਜ ਹੈ।

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top