| 
				ਪਹਾੜੀ ਦੇਸ਼ਾਂ ਵਾਲੇ ਕਹਿੰਦੇ ਸਨ ਕਿ ਪ੍ਰਭਦੀਪ ਸਿੰਘ ਦੀ ਕੀ 
				ਹੈਸੀਅਤ ਹੈ, ਕਿ ਸਾਡਾ ਕਾਕਾ ਜੁਆਬ ਦੇਵੇ... ਪਰ ਕਾਕਾ ਜੀ ਨੇ ਤਾਂ ਹੱਦ ਕਰ 
				ਦਿੱਤੀ ਕਹਿੰਦੇ ਕਿ ਜਾਗਰੂਕਾਂ ਦਾ ਮੇਨ ਬੁਲਾਰਾ ਹੀ 
				ਪ੍ਰਭਦੀਪ ਹੈ ! 
				ਜਦੋਂ ਭੀ ਪ੍ਰਭਦੀਪ, ਖਾਲਸਾ ਨਿਊਜ਼, 
				ਬਲਰਾਜ ਸਿੰਘ ਜਾਂ ਵਰਪਾਲ ਸਿੰਘ ਦਾ ਜਿਕਰ ਸ਼ੁਰੂ ਹੁੰਦਾ ਸੀ, ਇੰਝ ਲੱਗ ਰਿਹਾ 
				ਸੀ, ਜਿਵੇਂ ਬਚਿੱਤਰ ਨਾਟਕ ਵਾਲੀ ਚੰਡੀ ਕਾਕਾ ਜੀ ਦੇ ਅੰਦਰ ਪ੍ਰਵੇਸ਼ ਕਰ ਗਈ ਹੋਵੇ।
				
 ਚਲੋ ਹੁਣ ਸ਼ੁੱਕਰਵਾਰ ਤੱਕ ਥੋੜਾ ਖੁਸ਼ ਹੋ ਲਵੋ, ਪਰ 
				ਕਾਕਾ ਜੀ ਨੂੰ ਕਹਿ ਦੇਣਾ ਕਿ ਉਸ ਦਿਨ ਥੋੜਾ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਖਾ 
				ਕੇ ਪ੍ਰੋਗਰਾਮ ਸੁਣੇ।
 
				ਕਾਕਾ ਜੀ ਨੇ ਡੇਢ ਘੰਟਾ ਕਮਲ ਕੁੱਟਿਆ ਹੈ, ਇਸ ਲਈ ਇਸਦੇ 
				ਸਿੰਘਨਾਦ ਤੋਂ 5-6 ਪ੍ਰੋਗਰਾਮ ਲਾਇਵ ਕਰਾਂਗੇ, ਤਾਂ ਕਿ ਪੂਰੀ ਤਸੱਲੀਬਖਸ਼ 
				ਮੁਰੰਮਤ ਕੀਤੀ ਜਾ ਸਕੇ ਤੇ ਕਾਕਾ ਜੀ ਨੂੰ ਵਿਸ਼ੇ ਦੇ ਦਾਇਰੇ ਵਿੱਚ ਰਹਿ ਕੇ ਗੱਲ 
				ਕਰਨੀ ਸਿਖਾਈ ਜਾ ਸਕੇ। 👉 
			 
				ਨੋਟ 
				: ਸਿੰਘਨਾਦ 
			ਰੇਡੀਓ 'ਤੇ 
			ਹਮੇਸ਼ਾਂ ਗੁਰਮਤਿ ਸਿਧਾਂਤ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਕੀਤੇ ਜਾਂਦੇ ਹਨ। ਕਿਸੇ 
			ਨਿੱਜ ਨੂੰ ਆਧਾਰ ਬਣਾ ਕੇ ਪ੍ਰੋਗਰਾਮ ਕਰਨੇ ਸਿੰਘਨਾਦ 
			ਰੇਡੀਓ ਦੀ ਰੀਤ ਨਹੀਂ ਹੈ। ਗੁਰਮਤਿ ਆਧਾਰਿਤ ਵਿਸ਼ੇ ਅਤੇ 
			ਮੌਜੂਦਾ ਕੌਮੀ ਹਾਲਾਤਾਂ ਬਾਰੇ ਖੁੱਲ ਕੇ ਵੀਚਾਰ ਕੀਤੀ ਜਾਂਦੀ ਹੈ। 
	
		ਪ੍ਰੋਗਰਾਮ 
		ਦਾ ਸਮਾਂ  
			ਇੰਗਲੈਂਡ 
			- 4:30 pmਯੂਰਪ - 5:30 pmਇੰਡੀਆ - 10 pmਕੈਨੇਡਾ (ਟੋਰੰਟੋ) - 
			11:30 amਕੈਨੇਡਾ (ਕੈਲਗਰੀ) - 
			9:30 amUSA (NewYork) - 11:30 am 
		
		SinghNaad UK : +44 
		2081237776     USA : +1408 
		641 3137     Germany : +496940156226 
			Android Phones and Tablets - Install "SinghNaadRadio"  
			Iphone and IPad - 
			 Install "SinghNaadRadio" 
			iTunes - Search for SinghNaadRadio  
			Window Phones - Install "SinghNaadRadio"  |