Share on Facebook

Main News Page

🦁 ਰੇਡੀਓ ਸਿੰਘਨਾਦ 'ਤੇ 26 ਜਨਵਰੀ 2018 ਨੂੰ ਸੁਣੋ
ਢੱਡਰੀਆਂ ਵਾਲੇ ਵੱਲੋਂ ਬਾਰ ਬਾਰ ਬੋਲੇ ਜਾਂਦੇ ਝੂਠਾਂ ਦਾ ਖ਼ੁਲਾਸਾ ; ਗੁਰਮਤਿ ਅਤੇ ਮਾਸ - ਭਾਗ 8

:
ਅਦਾਰਾ ਸਿੰਘਨਾਦ

ਸ਼ੁਕਰਵਾਰ  26 ਜਨਵਰੀ 2018 ਨੂੰ ਸਿੰਘਨਾਦ ਰੇਡੀਓ 'ਤੇ ਇੱਕ ਵਿਸੇਸ਼ ਲਾਈਵ ਪ੍ਰੋਗਰਾਮ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਉਲੀਕਿਆ ਗਿਆ ਹੈ, ਜਿਸਦਾ ਵਿਸ਼ਾ ਹੈ:

ਵਿਸ਼ਾ -1 :

- ਢੱਡਰੀਆਂ ਵਾਲੇ ਵੱਲੋਂ ਬਾਰ ਬਾਰ ਬੋਲੇ ਜਾਂਦੇ ਝੂਠਾਂ ਦਾ ਖ਼ੁਲਾਸਾ

ਵਿਸ਼ਾ - 2:

- ਗੁਰਮਤਿ ਅਤੇ ਮਾਸ - ਭਾਗ 8

👉 ਨੋਟ : ਸਿੰਘਨਾਦ ਰੇਡੀਓ 'ਤੇ ਹਮੇਸ਼ਾਂ ਗੁਰਮਤਿ ਸਿਧਾਂਤ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਕੀਤੇ ਜਾਂਦੇ ਹਨ। ਕਿਸੇ ਨਿੱਜ ਨੂੰ ਆਧਾਰ ਬਣਾ ਕੇ ਪ੍ਰੋਗਰਾਮ ਕਰਨੇ ਸਿੰਘਨਾਦ ਰੇਡੀਓ ਦੀ ਰੀਤ ਨਹੀਂ ਹੈ। ਗੁਰਮਤਿ ਆਧਾਰਿਤ ਵਿਸ਼ੇ ਅਤੇ ਮੌਜੂਦਾ ਕੌਮੀ ਹਾਲਾਤਾਂ ਬਾਰੇ ਖੁੱਲ ਕੇ ਵੀਚਾਰ ਕੀਤੀ ਜਾਂਦੀ ਹੈ।

ਪ੍ਰੋਗਰਾਮ ਦਾ ਸਮਾਂ

  1. ਇੰਗਲੈਂਡ - 4:30 pm
  2. ਯੂਰਪ - 5:30 pm
  3. ਇੰਡੀਆ - 10 pm
  4. ਕੈਨੇਡਾ (ਟੋਰੰਟੋ) - 11:30 am
  5. ਕੈਨੇਡਾ (ਕੈਲਗਰੀ) - 9:30 am
  6. USA (NewYork) - 11:30 am

SinghNaad UK : +44 2081237776     USA : +1408 641 3137     Germany : +496940156226

ਪ੍ਰੋਗਰਾਮ ਨੂੰ ਵੱਖ ਵੱਖ ਮਾਧਿਅਮ ਦੇ ਰਾਹੀਂ ਸੁਣਨ ਅਤੇ ਲਾਇਵ ਕਾਲ ਵਿੱਚ ਹਿੱਸਾ ਲੈਣ ਲਈ ਪੋਸਟਰ ਤੋਂ ਜਾਣਕਾਰੀ ਪ੍ਰਾਪਤ ਕਰੋ।

Android Phones and Tablets - Install "SinghNaadRadio" 
Iphone and IPad -  Install "SinghNaadRadio"
iTunes - Search for SinghNaadRadio 
Window Phones - Install "SinghNaadRadio" 
 

Internet sites:  

ਲਾਇਵ ਪ੍ਰੋਗਰਾਮ ਵਿੱਚ ਹਿੱਸਾ ਲੈਣ ਸੰਬੰਧੀ ਅਤੇ ਹੋਰ ਵਧੇਰੇ ਜਾਣਕਾਰੀ ਹੇਠਾਂ ਦਿੱਤੇ ਹੋਏ ਪੋਸਟਰ ਤੋਂ ਪ੍ਰਾਪਤ ਕਰੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top