Share on Facebook

Main News Page

ਗੁਰੂ ਸਾਹਿਬ ਨੇ ਵੈਸ਼ਣੋ ਮਤਿ ਵਿੱਚੋਂ ਬਾਹਰ ਕੱਢ ਕੇ, ਉਸ ਪਾਪ ਪੁੰਨ, ਖਾਣ ਦੇ ਝਗੜੇ ਵਿੱਚੋਂ ਕੱਢ ਕੇ ਨਵੀਨ ਵੀਚਾਰ ਦਿੱਤੇ
-: ਸਿਰਦਾਰ ਪ੍ਰਭਦੀਪ ਸਿੰਘ 
12 Jan 2018

👉 "ਮਾਸ ਸਬੰਧੀ" ਪਿਛਲੇ ਭਾਗ ਸੁਣਨ ਲਈ ਥੱਲੇ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਸੁਣਿਆ ਜਾ ਸਕਦਾ ਹੈ।
👉 To Listen to previous parts regarding "Concept of Meat in Sikhism", click on link below

http://www.khalsanews.org/SinghNaadRadio/2017/11 Nov 17/Meat sequel by PSTJUK.htm

ਸ਼ੁਕਰਵਾਰ 12 ਜਨਵਰੀ 2018 ਨੂੰ ਸਿੰਘਨਾਦ ਰੇਡੀਓ 'ਤੇ ਇੱਕ ਵਿਸੇਸ਼ ਲਾਈਵ ਪ੍ਰੋਗਰਾਮ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਉਲੀਕਿਆ ਗਿਆ ਹੈ, ਜਿਸ ਵਿੱਚ ਸਿਰਦਾਰ ਪ੍ਰਭਦੀਪ ਸਿੰਘ ਨੇ ਭਾਈ ਰਣਜੀਤ ਸਿੰਘ ਵੱਲੋਂ ਮਾਸ ਸਬੰਧੀ ਉਠਾਏ ਸ਼ੰਕਿਆਂ ਦਾ ਵਿਸ਼ਲੇਸ਼ਣ ਕੀਤਾ। ਨਾਲ ਹੀ ਉਨ੍ਹਾਂ ਨੇ ਸਾਫ ਕੀਤਾ ਕਿ ਇਹ ਇਕਲੇ ਭਾਈ ਰਣਜੀਤ ਸਿੰਘ ਨੂੰ ਜਵਾਬ ਨਹੀਂ, ਜੋ ਜੋ ਵੀ ਉਨ੍ਹਾਂ ਦੇ ਵੀਚਾਰਾਂ ਦੀ ਪ੍ਰੋੜਤਾ ਕਰਦਾ ਹੈ, ਇਹ ਉਨ੍ਹਾਂ ਸਾਰਿਆਂ ਲਈ ਗੁਰਮਤਿ ਮੁਤਾਬਿਕ ਜਵਾਬ ਹੈ।

ਉਨ੍ਹਾਂ ਥੱਲੇ ਦਿੱਤੇ ਸ਼ਬਦਾਂ ਦਾ ਗੁਰਮਤਿ ਆਸ਼ੇ ਅਨੁਸਾਰ ਆਪਣੀ ਬੁੱਧ ਮੁਤਾਬਿਕ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਗੁਰਬਾਣੀ ਦੀ ਇੱਕ ਤੁੱਕ ਦੇ ਆਧਾਰ 'ਤੇ ਕੋਈ ਸਿੱਟਾ ਨਹੀਂ ਕੱਢ ਸਕਦੇ, ਗੁਰੂ ਸਾਹਿਬ ਦੀ ਰਚਨਾਵਾਂ ਵਿੱਚ "ਰਹਾਉ" ਸਾਰੇ ਸ਼ਬਦ ਦਾ ਆਧਾਰ ਹੁੰਦਾ ਹੈ, ਤੇ ਕਬੀਰ ਸਾਹਿਬ ਦੇ ਸ਼ਬਦਾਂ ਵਿੱਚ ਰਹਾਉ ਮਿਲਦਾ ਹੈ, ਤੇ 5-6 ਸ਼ਲੋਕਾਂ ਦੀ ਲੜੀ ਨੂੰ ਸਮਝਣ ਨਾਲ ਉਨ੍ਹਾਂ ਦੀ ਸਹੀ ਵੀਚਾਰ ਦਾ ਪਤਾ ਲਗਦਾ ਹੈ।

   

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top