Share on Facebook

Main News Page

🦁 ਸਿੰਘਨਾਦ ਰੇਡਿਉ 'ਤੇ 13 ਅਕਤੂਬਰ 2017 ਨੂੰ ਵਿਸੇਸ਼ ਲਾਇਵ ਪ੍ਰੋਗਰਾਮ ਦੀ ਰਿਕਾਰਡਿੰਗ
ਭਾਈ ਰਣਜੀਤ ਸਿੰਘ ਤੇ ਹਰਨੇਕ ਦੇ ਆਪਸੀ ਗਠਜੋੜ ਦੇ ਹੋਰ ਖੁਲਾਸੇ

* ਭਾਈ ਢੱਡਰੀਆਂ ਵਾਲਿਆਂ ਵੱਲੋਂ ਹਰਨੇਕ ਸਿੰਘ ਵੱਲੋਂ ਕੀਤੀ ਗਈ ਗੁਰੂ ਨਿੰਦਾ 'ਤੇ ਧਾਰੀ ਹੋਈ ਚੁੱਪੀ ਸੰਬੰਧੀ
* ਕਿਉਂ ਸਾਨੂੰ ਆਪਣੀ ਨਿੰਦਾ ਤਾਂ ਤੰਗ ਕਰਦੀ ਹੈ, ਪਰ ਗੁਰੂ ਨਿੰਦਾ 'ਤੇ ਭਾਈ ਸਾਬ ਇੱਕ ਲਫ਼ਜ ਤੱਕ ਨਹੀਂ ਬੋਲੇ ?
* ਕੀ ਭਾਈ ਰਣਜੀਤ ਸਿੰਘ ਹਰਨੇਕ ਵੱਲੋਂ ਕੀਤੀ ਜਾਂਦੀ ਉਸਤੱਤ ਦੇ ਭਾਰ ਹੇਠ ਦੱਬੇ ਜਾ ਚੁੱਕੇ ਹਨ?
* ਕਿਉਂ ਟਕਸਾਲੀਆਂ ਦੀਆਂ ਕੱਢੀਆਂ ਹੋਈਆਂ ਗਾਹਲ਼ਾਂ ਮਾੜੀਆਂ ਲੱਗਦੀਆਂ ਹਨ ਅਤੇ ਹਰਨੇਕ ਦੀਆਂ ਕੱਢੀਆਂ ਗੱਲਾਂ ਅੰਮ੍ਰਿਤ ਬਚਨ?
* ਮਾਜਰਾ ਕੀ ਹੈ ਆਖਿਰ ?

ਸੁਣੋ ਸਾਰੀ ਆਡੀਉ / ਵੀਡਿਉ ਧਿਆਨ ਨਾਲ ਅਤੇ ਕਰੋ ਫੈਸਲਾ !

ਸਿਰਦਾਰ ਪ੍ਰਭਦੀਪ ਸਿੰਘ ਵੱਲੋਂ ਭਾਈ ਰਣਜੀਤ ਸਿੰਘ ਦੇ ਪ੍ਰਵਚਨਾਂ ਦੀ ਪੜਚੋਲ ਅਤੇ
ਸ. ਵਰਿੰਦਰ ਸਿੰਘ ਗੋਲਡੀ ਨਾਲ ਗਲਬਾਤ

ਸ. ਹਰਦੇਵ ਸਿੰਘ ਜੰਮੂ ਨਾਲ ਸ. ਸੇਵਾ ਸਿੰਘ ਦੀ ਗਲਬਾਤ
ਗੁਰੂ ਕੀ ਹੈ? ਕੀ ਦੇਹ ਨਾਲ ਗੁਰੂ ਲਾਉਣਾ ਗ਼ਲਤ ਹੈ?

 


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top