Share on Facebook

Main News Page

🦁 ਸਿੰਘਨਾਦ ਰੇਡਿਉ 'ਤੇ ਸੁਣੋ 11 ਅਕਤੂਬਰ 2017 ਨੂੰ ਵਿਸੇਸ਼ ਲਾਇਵ ਪ੍ਰੋਗਰਾਮ
ਹਰਨੇਕ ਵੱਲੋਂ ਕੀਤੀ ਗਈ ਗੁਰੂ ਨਿੰਦਾ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਧਾਰੀ ਹੋਈ ਚੁੱਪੀ ਬਾਰੇ

-: ਜਗਰੂਪ ਸਿੰਘ, ਟਾਈਗਰ ਜਥਾ

ਸਿੰਘਨਾਦ ਰੇਡਿਉ 'ਤੇ ਪ੍ਰੋਗਰਾਮ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਦਾ ਲੜੀਵਾਰ ਪ੍ਰੋਗਰਾਮ ਜੋ ਕਿ ਹਰ ਸ਼ੁੱਕਰਵਾਰ ਕੀਤਾ ਜਾਂਦਾ ਹੈ। ਪਰ ਬਦਲ ਚੁੱਕੇ ਹਲਾਤਾਂ ਦੇ ਮੱਦੇਨਜਰ ਰੱਖਦਿਆਂ ਹੋਇਆਂ ਇਸ ਬੁੱਧਵਾਰ 11 ਅਕਤੂਬਰ 2017 ਨੂੰ ਇੱਕ ਵਿਸੇਸ਼ ਲਾਇਵ ਉਲੀਕਿਆ ਗਿਆ ਹੈ।

ਵਿਸ਼ਾ :

- ਭਾਈ ਰਣਜੀਤ ਸਿੰਘ ਦੁਆਰਾ ਹਰਨੇਕ ਸਿੰਘ ਵੱਲੋਂ ਕੀਤੀ ਗੁਰੂ ਨਿੰਦਾ ਰੂਪੀ ਬੱਜਰ ਗੁਨਾਹ 'ਤੇ ਭੀ ਧਾਰੀ ਹੋਈ ਚੁੱਪੀ ਪਿੱਛੇ ਕੀ ਕਾਰਣ ਹੋ ਸਕਦਾ ਹੈ?
- ਸਾਰੇ ਕਥਾਵਾਚਕਾਂ, ਵਿਦਵਾਨਾਂ ਨੂੰ ਗਾਲੀ ਗਲੌਚ ਅਤੇ ਬੁਰਾ ਭਲਾ ਕਹਿਣ ਪਿੱਛੇ ਮੂੰਹ ਤਾਂ ਭਾਵੇਂ ਹਰਨੇਕ ਦਾ ਵਰਤਿਆ ਗਿਆ ਹੈ, ਪਰ ਪਿੱਛੇ ਅਸਲ ਮੋਹਰਾ ਕੌਣ ਹੋ ਸਕਦਾ ਹੈ?

ਨੋਟ : ਸਿੰਘਨਾਦ 'ਤੇ ਹਮੇਸ਼ਾਂ ਗੁਰਮੱਤ ਸਿਧਾਂਤ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਕੀਤੇ ਜਾਂਦੇ ਹਨ। ਕਿਸੇ ਨਿੱਜ ਨੂੰ ਆਧਾਰ ਬਣਾ ਕੇ ਪ੍ਰੋਗਰਾਮ ਕਰਨੇ ਸਿੰਘਨਾਦ ਦੀ ਰੀਤ ਨਹੀਂ ਹੈ। ਇਸ ਲਈ ਅਸੀਂ ਅੱਜ ਭੀ ਇਸ ਪ੍ਰੋਗਰਾਮ ਦਾ ਸਮਾਂ ਅਤੇ ਵਿਸ਼ਾ ਕਿਸੇ ਹੋਰ ਉਸਾਰੂ ਕਾਰਜ ਲਈ ਵਰਤ ਸਕਦੇ ਹਾਂ। ਜੇਕਰ ਭਾਈ ਰਣਜੀਤ ਸਿੰਘ ਆਪਣੀ ਸਥਿਤੀ ਸਪਸੱਟ ਕਰਨ ਕਿ ਹਰਨੇਕ ਦੁਆਰਾ ਕੀਤੀ ਗੁਰੂ ਨਿੰਦਾ ਸੰਬੰਧੀ ਉਹਨਾਂ ਦੇ ਨਾਮ ਦੀ ਵਰਤੋਂ ਹੋਈ ਹੈ ਜਾਂ ਦੁਰਵਰਤੋਂ? ਪਰ ਜੇ ਇਹਨਾਂ ਦੁਆਰਾ ਇਸੇ ਤਰਾਂ ਚੁੱਪੀ ਕਾਇਮ ਰਹੀ, ਤਾਂ ਜੋ ਭੀ ਆਉਣ ਵਾਲੇ ਸਮੇਂ ਵਿੱਚ ਕੌਮ ਵਿੱਚ ਤਕਰੀਰਕ ਉੱਥਲ ਪੁੱਥਲ ਹੋਵੇਗੀ ਉਸਦੇ ਜ਼ਿੰਮੇਵਾਰ ਇਹ ਖੁਦ ਹੋਣਗੇ।

ਮੈਂ ਇਹਨਾਂ ਨੂੰ ਤੱਤ ਗੁਰਮਤਿ ਦੇ ਦਾਇਰੇ ਅਤੇ ਡੇਰਾਵਾਦੀਆਂ ਦੇ ਦਾਇਰੇ ਦਾ ਇੱਕ ਵੱਡਾ ਬੁਨਿਆਦੀ ਫਰਕ ਦੱਸਦਾ ਹਾਂ
ਕਿ ਤੱਤ ਗੁਰਮਤੀਆਂ ਦੇ ਕਿਸੇ ਭੀ ਪ੍ਰਚਾਰਕ ਨੂੰ ਆਪਣੀ ਮਨਮਰਜੀ ਜਾਂ ਆਪਣੇ ਤਰੀਕੇ ਨਾਲ ਕੰਮ ਕਰਨ ਦਾ ਹੱਕ ਨਹੀਂ ਹੁੰਦਾ, ਇੱਥੇ ਤਾਂ "ਗੁਰਿ ਕਹਿਆ ਸਾ ਕਾਰ ਕਮਾਵਹੁ" ਦਾ ਸਿਧਾਂਤ ਚੱਲਦਾ ਹੈ। ਹਾਂ! ਆਪਣੀ ਮਰਜ਼ੀ ਡੇਰਾਵਾਦੀਆਂ ਵਿੱਚ ਜ਼ਰੂਰ ਚੱਲਦੀ ਹੈ।

"
ਆਪਣੈ ਭਾਣੈ ਜੋ ਚਲੈ ਭਾਈ ਵਿਛੜਿ ਚੋਟਾ ਖਾਵੈ॥"

ਪ੍ਰੋਗਰਾਮ ਦਾ ਸਮਾਂ

  1. ਇੰਗਲੈਂਡ - 5 pm
  2. ਯੂਰਪ - 6 pm
  3. ਇੰਡੀਆ - 09:30 pm
  4. ਕੈਨੇਡਾ (ਟੋਰੰਟੋ) - 12 noon
  5. ਕੈਨੇਡਾ (ਕੈਲਗਰੀ) - 10 am
  6. USA (NewYork) - 12 noon

SinghNaad UK : +44 2081237776     USA : +1408 641 3137     Germany : +496940156226

ਪ੍ਰੋਗਰਾਮ ਨੂੰ ਵੱਖ ਵੱਖ ਮਾਧਿਅਮ ਦੇ ਰਾਹੀਂ ਸੁਣਨ ਅਤੇ ਲਾਇਵ ਕਾਲ ਵਿੱਚ ਹਿੱਸਾ ਲੈਣ ਲਈ ਪੋਸਟਰ ਤੋਂ ਜਾਣਕਾਰੀ ਪ੍ਰਾਪਤ ਕਰੋ।

Android Phones and Tablets - Install "SinghNaadRadio" 
Iphone and IPad -  Install "SinghNaadRadio"
iTunes - Search for SinghNaadRadio 
Window Phones - Install "SinghNaadRadio" 
 

Internet sites:  

ਲਾਇਵ ਪ੍ਰੋਗਰਾਮ ਵਿੱਚ ਹਿੱਸਾ ਲੈਣ ਸੰਬੰਧੀ ਅਤੇ ਹੋਰ ਵਧੇਰੇ ਜਾਣਕਾਰੀ ਹੇਠਾਂ ਦਿੱਤੇ ਹੋਏ ਪੋਸਟਰ ਤੋਂ ਪ੍ਰਾਪਤ ਕਰੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top