Share on Facebook

Main News Page

🦁 ਸਿੰਘਨਾਦ ਰੇਡਿਉ 'ਤੇ ਸੁਣੋ 06 ਅਕਤੂਬਰ 2017 ਨੂੰ ਵਿਸੇਸ਼ ਲਾਇਵ ਪ੍ਰੋਗਰਾਮ
ਹਰਨੇਕ ਸਿੰਘ ਵੱਲੋਂ ਗੁਰੂ ਨਿੰਦਾ ਨੂੰ ਸਿੱਧ ਕਰਨ ਲਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਮ ਦੀ ਹੋਈ ਵਰਤੋਂ ਜਾਂ ਦੁਰਵਰਤੋਂ ਸਬੰਧੀ ਉਹਨਾਂ ਦੀ ਧਾਰੀ ਹੋਈ ਚੁੱਪੀ ਪਿੱਛੇ ਕੀ ਰਾਜ ਹੋ ਸਕਦਾ ਹੈ?

-: ਜਗਰੂਪ ਸਿੰਘ, ਟਾਈਗਰ ਜਥਾ
ਸਿੰਘਨਾਦ ਰੇਡਿਉ 'ਤੇ ਪ੍ਰੋਗਰਾਮ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਵਿੱਚ ਇਸ ਫਿਰ ਮੌਜੂਦਾ ਪੰਥਿਕ ਹਲਾਤਾਂ 'ਤੇ ਗੱਲਬਾਤ ਕੀਤੀ ਜਾਵੇਗੀ। ਸਾਨੂੰ ਆਸ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਿਰਦਾਰ ਪ੍ਰਭਦੀਪ ਸਿੰਘ ਦੁਆਰਾ ਦਿਨ ਵੀਰਵਾਰ 05 ਅਕਤੂਬਰ 2017 ਨੂੰ ਖ਼ਾਲਸਾ ਨਿਊਜ਼ ਰਾਹੀਂ ਦਿੱਤੀ ਹੋਈ ਸਲਾਹ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਹਰਨੇਕ ਸਿੰਘ ਦੁਆਰਾ ਕੀਤੀ ਗੁਰੂ ਨਿੰਦਾ ਸੰਬੰਧੀ ਆਪਣਾ ਪੱਖ ਸਪਸ਼ੱਟ ਕਰਨਗੇ ਅਤੇ ਸਾਨੂੰ ਇਸ ਪ੍ਰੋਗਰਾਮ ਵਿੱਚ ਕਿਆਸਤਾਈ ਦੇ ਅਧਾਰ 'ਤੇ ਉਹਨਾਂ ਦਾ ਪੱਖ ਸਮਝਣ ਲਈ ਮਜਬੂਰ ਨਹੀਂ ਹੋਣਾ ਪਵੇਗਾ।

ਪ੍ਰੋਗਰਾਮ ਵਿੱਚ ਖਾਸ ਤੌਰ 'ਤੇ ਖ਼ਾਲਸਾ ਨਿਊਜ਼ ਦੇ ਸੰਪਾਦਕ ਅਤੇ ਭਾਈ ਕਿਰਪਾਲ ਸਿੰਘ ਬਠਿੰਡਾ ਭੀ ਸ਼ਮੂਲੀਅਤ ਕਰਨਗੇ।

ਵਿਸ਼ਾ ਜੇ ਭਾਈ ਰਣਜੀਤ ਸਿੰਘ ਨੇ ਚੁੱਪੀ ਧਾਰੀ ਰਹੀ, ਤਾਂ ਮੁੱਢਲੇ ਤੌਰ 'ਤੇ ਤਾਂ ਇਹ ਵਿਸ਼ਾ ਹੀ ਰਹੇਗਾ ਕਿ ਹਰਨੇਕ ਸਿੰਘ ਦੇ ਬੋਲਾਂ ਵਿੱਚੋਂ ਹਰਨੇਕ ਆਪ ਹੀ ਬੋਲ ਰਿਹਾ ਹੈ ਜਾਂ ਕੋਈ ਹੋਰ ਭੀ?

ਸਮਾਂ (ਨੋਟ: ਇਸ ਸ਼ੁੱਕਰਵਾਰ ਦਾ ਪ੍ਰੋਗਰਾਮ regular timings ਨਾਲੋਂ ਪਹਿਲਾਂ ਸ਼ੁਰੂ ਹੋਵੇਗਾ।)

ਪ੍ਰੋਗਰਾਮ ਦਾ ਸਮਾਂ

  1. ਇੰਗਲੈਂਡ - 2 pm
  2. ਯੂਰਪ - 3 pm
  3. ਇੰਡੀਆ - 06:30 pm
  4. ਕੈਨੇਡਾ (ਟੋਰੰਟੋ) - 9 am
  5. ਕੈਨੇਡਾ (ਕੈਲਗਰੀ) - 7 am
  6. USA (NewYork) - 9 am

SinghNaad UK : +44 2081237776     USA : +1408 641 3137     Germany : +496940156226

ਪ੍ਰੋਗਰਾਮ ਨੂੰ ਵੱਖ ਵੱਖ ਮਾਧਿਅਮ ਦੇ ਰਾਹੀਂ ਸੁਣਨ ਅਤੇ ਲਾਇਵ ਕਾਲ ਵਿੱਚ ਹਿੱਸਾ ਲੈਣ ਲਈ ਪੋਸਟਰ ਤੋਂ ਜਾਣਕਾਰੀ ਪ੍ਰਾਪਤ ਕਰੋ।

Android Phones and Tablets - Install "SinghNaadRadio" 
Iphone and IPad -  Install "SinghNaadRadio"
iTunes - Search for SinghNaadRadio 
Window Phones - Install "SinghNaadRadio" 
 

Internet sites:  

ਲਾਇਵ ਪ੍ਰੋਗਰਾਮ ਵਿੱਚ ਹਿੱਸਾ ਲੈਣ ਸੰਬੰਧੀ ਅਤੇ ਹੋਰ ਵਧੇਰੇ ਜਾਣਕਾਰੀ ਹੇਠਾਂ ਦਿੱਤੇ ਹੋਏ ਪੋਸਟਰ ਤੋਂ ਪ੍ਰਾਪਤ ਕਰੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top