Share on Facebook

Main News Page

ਸਿੰਘਨਾਦ ਰੇਡਿਉ 'ਤੇ ਹਰਨਾਮ ਸਿੰਘ ਧੁੰਮਾ ਅਤੇ ਇਸਦੇ ਯੂ.ਕੇ. ਵਾਲੇ ਬਲੂੰਗੜਿਆਂ ਦੀ ਅਸਲੀਅਤ ਨੂੰ ਬਿਆਨ ਕਰਨ ਸੰਬੰਧੀ ਹੋਵੇਗਾ ਵਿਸੇਸ਼ ਲਾਈਵ ਪ੍ਰੋਗਰਾਮ
-: ਅਦਾਰਾ ਸਿੰਘਨਾਦ ਰੇਡਿਉ

04 ਜੂਨ 2016 ਦਿਨ ਸ਼ਨੀਵਾਰ ਨੂੰ ਸਿੰਘਨਾਦ ਰੇਡਿਉ 'ਤੇ ਵਿਸੇਸ਼ ਲਾਇਵ ਕੀਤਾ ਜਾਵੇਗਾ, ਜਿਸ ਵਿੱਚ ਧੁੰਮਾ ਅਤੇ ਇਸਦੇ ਯੂ.ਕੇ. ਵਾਲੇ ਬਲੂੰਗੜਿਆਂ ਦੀ ਅਸਲੀਅਤ ਸਰੋਤਿਆਂ ਸਾਹਮਣੇ ਲਿਆਂਦੀ ਜਾਵੇਗੀ।

ਸਾਡੇ ਵੱਲੋਂ ਜਾਗੋ ਵਾਲੇ, ਸੁੱਤਿਆਂ ਵਾਲੇ, ਫਡਰੇਸ਼ਨੀਏ, ਅਖੌਤੀ ਟਕਸਾਲੀਏ, ਟੀਵੀਡੇਲ ਵਾਲੇ ਭਮੱਕੜ, ਬੈਂਡ ਵਾਜਿਆਂ ਵਾਲੇ ਸਾਧ ਦੇ ਚੇਲੇ, ਜਾਅਲੀ ਡਾਕਟਰ, ਬੋਰੀ ਵਾਲੇ ਸਰਪੰਚ ਅਤਿਆਦਿ ਹੋਰ ਭੀ ਜਿੰਨ੍ਹਾਂ ਨੂੰ ਅਖੌਤੀ ਦਸਮ ਗਰੰਥ ਜਾਂ ਧੁੰਮੇ ਰੂਪੀ ਕਸਰ ਹੋਵੇ, ਨੂੰ ਖੁੱਲਾ ਸੱਦਾ ਹੈ ਕਿ ਲਾਈਵ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ, ਆਪਣਾ ਰਾਂਝਾ ਰਾਜ਼ੀ ਕਰ ਸਕਦੇ ਹਨ ਅਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਹਨਾਂ ਦਾ ਬਣਦਾ ਮਾਣ ਸਤਿਕਾਰ ਕੀਤਾ ਜਾਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top