Share on Facebook

Main News Page

“ਸਿੰਘ ਨਾਦ” ਰੇਡਿਓ ‘ਤੇ ਐਤਵਾਰ 27 ਸਤੰਬਰ 2015 ਨੂੰ ਸੌਦਾ ਸਾਧ ਸਬੰਧੀ ਅਖੌਤੀ ਜਥੇਦਾਰਾਂ ਦੇ ਵਿਸ਼ੇ 'ਤੇ ਹੋਵੇਗਾ ਵਿਸੇਸ਼ ਪ੍ਰੋਗਰਾਮ
-: ਅਦਾਰਾ ਸਿੰਘ ਨਾਦ ਰੇਡਿਓ

ਸੌਦਾ ਸਾਧ ਨੂੰ ਮੁਆਫੀ ਸਬੰਧੀ ਅਖੌਤੀ ਜਥੇਦਾਰਾਂ ਵੱਲੋਂ ਨਿਭਾਏ ਗਏ ਪੰਥ ਘਾਤਿਕ ਰੋਲ ਨੂੰ ਮੁੱਖ ਰੱਖਦੇ ਹੋਏ, ਇਸ ਐਤਵਾਰ 27 ਸਤੰਬਰ 2015 ਨੂੰ ਸਿੰਘਨਾਦ ਰੇਡਿਓ 'ਤੇ ਵਿਸੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਵਿੱਚ ਲੜੀਵਾਰ ਛੇ ਵਿਦਵਾਨਾਂ ਅਤੇ ਪੰਥ ਦਰਦੀਆਂ ਨੂੰ ਲਾਇਵ ਲਿਆ ਜਾਵੇਗਾ। ਪ੍ਰੋਗਰਾਮ ਦੇ ਅਖੀਰ 'ਤੇ ਸਰੋਤੇ ਭੀ ਭਾਗ ਲਈ ਸਕਣਗੇ।

ਪ੍ਰੋਗਰਾਮ ਵਿੱਚ ਲਾਇਵ ਭਾਗ ਲੈਣ ਵਾਲੇ ਪੰਥ ਦਰਦੀਆਂ ਦਾ ਵੇਰਵਾ:

- ਪ੍ਰੋ. ਦਰਸ਼ਨ ਸਿੰਘ ਖਾਲਸਾ
- ਪ੍ਰੋ. ਗੁਰਤੇਜ ਸਿੰਘ, ਸਾਬਕਾ ਆਈ.ਏ.ਐਸ
- ਸ. ਜੋਗਿੰਦਰ ਸਿੰਘ (ਤਰਨ ਤਾਰਨ)
- ਸ. ਚਰਨਜੀਤ ਸਿੰਘ (ਖਾਲਸਾ ਪੰਚਾਇਤ)
- ਭਾਈ ਪਰਗਟ ਸਿੰਘ, ਹਰਿਯਾਣਾ (ਸਿੱਖ ਵਿਦਵਾਨ)
- ਸ. ਗੁਰਦਾਸ ਸਿੰਘ ਤੂਰ (ਸਾਬਕਾ ਡੇਰਾ ਪ੍ਰੇਮੀ ਪਰ ਹੁਣ ਸਰਸੇ ਵਾਲੇ ਨੂੰ ਕਚਹਿਰੀਆਂ ਵਿੱਚ ਘਸੀਟਣ ਵਾਲਾ ਯੋਧਾ)

ਪ੍ਰੋਗਰਾਮ ਦਾ ਸਮਾਂ - 27 ਸਿਤੰਬਰ 2015 (ਐਤਵਾਰ)

ਯੂ.ਕੇ. - 04:00 PM
ਯੂਰਪ - 05:00 PM
ਯੂ.ਐਸ.ਏ - 11:00 AM
ਟੋਰਾਂਟੋ - 11:00 AM
ਇੰਡੀਆ - 08:30 PM


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top