Share on Facebook

Main News Page

ਰੇਡਿਓ ਸਿੰਘਨਾਦ 'ਤੇ ਇਸ ਐਤਵਾਰ ਸੁਣੋ ''ਬਾਦਲਾਂ ਦੇ ਕੌਤਕ''
-: ਅਦਾਰਾ ਸਿੰਘ ਨਾਦ ਰੇਡਿਓ

ਸਿਰਦਾਰ ਗੁਲਜ਼ਾਰ ਸਿੰਘ ਪ੍ਰੋਗਰਾਮ "ਤਬ ਜਾਨਹੁਗੇ ਜਬ ਉਘਰੈਗੋ ਪਾਜ" ਵਿੱਚ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਸਿਰਦਾਰ ਚਰਨਜੀਤ ਸਿੰਘ ਨਾਲ ਬਾਦਲਾਂ ਵੱਲੋਂ ਸਿੱਖਾਂ ਨਾਲ ਗੱਦਾਰੀ ਦਾ ਪੀੜੀ ਦਰ ਪੀੜੀ ਇਤਿਹਾਸ ਸੰਬੰਧੀ ਵਿਚਾਰਾਂ ਕਰਨਗੇ।

ਯਾਦ ਰਹੇ ਕਿ ਸਿਰਦਾਰ ਚਰਨਜੀਤ ਸਿੰਘ ਨੇ ਬਾਦਲਾਂ ਦੀ ਗੱਦਾਰੀ ਸੰਬੰਧੀ ਅਖੌਤੀ ਜਥੇਦਾਰਾਂ ਨੂੰ ਜਦੋਂ ਇਹਨਾਂ ਦੀਆਂ ਕਰਤੂਤਾਂ ਦਾ ਇੱਕ ਲੰਮਾ ਚੌੜਾ ਪਰਚਾ ਦੇ ਕੇ ਸਵਾਲ ਪੁੱਛੇ, ਤਾਂ ਪੱਪੂ ਗੁਰਬਚਨ ਸਿਉਂ ਨੇ ਆਪਣੀ ਆਕਾ ਅੱਗੇ ਵਫਾਦਾਰੀ ਨਿਭਾਉਂਦੇ ਹੋਏ, ਇਹ ਪਰਚਾ ਬਾਦਲ ਤੱਕ ਪਹੁੰਚਣਾ ਕਰ ਦਿੱਤਾ ਅਤੇ ਸਿਰਦਾਰ ਚਰਨਜੀਤ ਸਿੰਘ ਹੁਰਾਂ ਨੂੰ ਬਾਦਲ ਸਾਬ ਨੇ ਇਨਾਮ ਵਜੋਂ ੨੩ ਮਹੀਨੇ ਦੀ ਕੈਦ ਕਰਵਾ ਦਿੱਤੀ।

ਆਉ ਸੁਣੀਏ ਇਸ ਪੰਥ ਦਰਦੀ ਦੀ ਜੁਬਾਨੀ ਇਹਨਾਂ ਅਖੌਤੀ ਅਕਾਲੀਆਂ ਦਾ ਹਾਲ।

Program Timing:

– UK – 05:00 PM
– Germany – 06:00 PM
– Canada (Toronto) – 12:00 noon
– Canada (Calgary) – 10:00 AM
– USA (New York) – 12:00 noon
– India – 10:30 PM

ਬਾਦਲਾਂ ਦੇ ਕੌਤਕ
- ਸਿੱਖਾਂ ਨਾਲ ਗੱਦਾਰੀ ਦਾ ਬਾਦਲ ਪਰਿਵਾਰ ਦਾ ਪੀੜ੍ਹੀ ਦਰ ਪੀੜ੍ਹੀ ਇਤਿਹਾਸ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top