Share on Facebook

Main News Page

"ਸਿੰਘ ਨਾਦ" ਰੇਡਿਓ 'ਤੇ ਇਸ ਹਫਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਸ. ਹਰਵਿੰਦਰ ਸਿੰਘ ਸਰਨ
ਦਿੱਲੀ ਕਮੇਟੀ ਵੱਲੋਂ ਆਰ.ਐਸ.ਐਸ. ਨੂੰ ਦਿੱਤੀ ਗਈ ਮਾਨਤਾ ਸੰਬੰਧੀ ਵਿਚਾਰ ਸਾਂਝੇ ਕਰਨਗੇ


-: ਅਦਾਰਾ ਸਿੰਘ ਨਾਦ ਰੇਡਿਓ

14 ਨਵੰਬਰ 14 ਦਿਨ ਸ਼ੁਕਰਵਾਰ - ਸਿਰਦਾਰ ਜਸਵੀਰ ਸਿੰਘ ਇੱਕ ਵਿਸੇਸ਼ ਲੜੀਵਾਰ ਪ੍ਰੋਗਰਾਮ ''ਸਿੱਖ ਇਤਿਹਾਸ'' ਰਾਹੀਂ ਪ੍ਰਸਿੱਧ ਇਤਿਹਾਸਕਰ ਸੋਹਣ ਸਿੰਘ ਖਾਲਸਾ ਨਾਲ ਵਿਚਾਰ ਕਰਨਗੇ। ਇਸ ਵਿੱਚ ਪਹਿਲੇ 30 ਮਿੰਟ ਸੋਹਣ ਸਿੰਘ ਖਾਲਸਾ ਆਪਣੇ ਵਿਚਾਰ ਰੱਖਿਆ ਕਰਨਗੇ ਅਤੇ ਬਾਅਦ ਵਿੱਚ ਸਰੋਤਿਆਂ ਲਈ ਫੋਨ ਕਾਲ ਭੀ ਖੋਲੀਆਂ ਜਾਇਆ ਕਰਨਗੀਆਂ

15 ਨਵੰਬਰ 14 ਦਿਨ ਸ਼ਨਿਚਰਵਾਰ (ਸ਼ਾਮ) - ਸਿਰਦਾਰ ਪ੍ਰਭਦੀਪ ਸਿੰਘ ''ਬਿਪਰਨ ਕੀ ਰੀਤ'' ਸੰਬੰਧੀ ਵਿਚਾਰਾਂ ਕਰਨਗੇ

16 ਨਵੰਬਰ 14 ਦਿਨ ਐਤਵਾਰ - ਸਿਰਦਾਰ  ਗੁਲਜਾਰ ਸਿੰਘ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਵਿੱਚ ਇਸ ਹਫਤੇ ਇਸ ਹਫਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਸ. ਹਰਵਿੰਦਰ ਸਿੰਘ ਸਰਨਾ, ਦਿੱਲੀ ਕਮੇਟੀ ਵੱਲੋਂ ਆਰ.ਐਸ.ਐਸ. ਨੂੰ ਦਿੱਤੀ ਗਈ ਮਾਨਤਾ ਸੰਬੰਧੀ ਵਿਚਾਰ ਸਾਂਝੇ ਕਰਨਗੇ

Program Timing - S. Guljar Singh (Saturday and Sunday)

- UK - 05:00 PM
- Germany - 06:00 PM
- Canada
(Toronto) - 12:00 noon
- Canada
(Calgary) - 10:00 AM
- USA
(New York) - 12:00 noon
- India - 10:30 PM

Program Timing - S. Jasveer Singh (Friday)

- UK - 08:00 PM
- Germany - 09:00 PM
- Canada
(Toronto) - 3 PM
- Canada
(Calgary) - 1:00 PM
- USA
(New York) - 3 PM
-
India - 12:30 PM

ਨੋਟ:- "ਸਿੰਘ ਨਾਦ" ਰੇਡਿਓ ਨੂੰ ਲਾਇਵ ਸੁਨਣ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਸੰਬੰਧੀ ਹੇਠਾਂ ਦਿੱਤੇ ਹੋਏ ਪੋਸਟਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਹਰ ਰੋਜ਼, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ ਯੂਕੇ ਦੇ ਸਮੇਂ 08:00 - 10:00 ਵਜੇ ਤੱਕ ਸਿਰਦਾਰ ਨਿਰੰਜਨ ਸਿੰਘ ਪ੍ਰੋਗਰਾਮ ''ਅੰਮ੍ਰਿਤ ਵਰਖਾ'' ਰਾਹੀਂ ਸੰਗਤਾਂ ਨਾਲ ਕੀਰਤਨ ਰਾਹੀਂ ਸਾਂਝ ਪਾ ਰਹੇ ਹਨ
     


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top