Share on Facebook

Main News Page

"ਸਿੰਘ ਨਾਦ" ਰੇਡਿਓ 'ਤੇ ਇਸ ਹਫਤੇ ਦੇ ਲਾਇਵ ਪ੍ਰੋਗਰਾਮਾਂ ਦਾ ਵੇਰਵਾ
-: ਅਦਾਰਾ ਸਿੰਘ ਨਾਦ ਰੇਡਿਓ

11 ਜੁਲਾਈ 14 ਦਿਨ ਸ਼ੁਕਰਵਾਰ - ਸਿਰਦਾਰ ਜਸਵੀਰ ਸਿੰਘ ਆਪਣੇ ਪ੍ਰੋਗਰਾਮ ''ਗੁਰਮਤਿ ਵਿਚਾਰ''  ਰਾਹੀਂ ਸਿੰਘ ਨਾਦ ਦੇ ਸਰੋਤਿਆਂ ਨਾਲ ਸਾਂਝ ਪਾਉਣਗੇ।

12 ਜੁਲਾਈ 14 ਦਿਨ ਸ਼ਨਿਚਰਵਾਰ - ਸਿਰਦਾਰ ਪ੍ਰਭਦੀਪ ਸਿੰਘ ਪ੍ਰੋਗਰਾਮ ''ਸਿੱਖ - ਕੌਮ ਤੋਂ ਕਮਿਊਨਟੀ ਤੱਕ'' ਦੀ ਪਹਿਲੀ ਲੜੀ ਸ਼ੁਰੂ ਕਰਨਗੇ। ਇਸ ਪ੍ਰੋਗਰਾਮ ਰਾਹੀਂ ਸਿਰਦਾਰ ਪ੍ਰਭਦੀਪ ਸਿੰਘ ਲੜੀਵਾਰ ਹਰ ਹਫਤੇ ਬੜੀ ਬਾਰੀਕੀ ਨਾਲ ਗੱਲ ਬਾਤ ਕਰਨਗੇ ਕਿ ਕਿਵੇਂ ਸਿੱਖ ਕੌਮ ਤੋਂ ਅੱਜ ਸਿਰਫ ਇੱਕ ਕਮਿਊਨਟੀ ਦਾ ਰੂਪ ਧਾਰ ਗਈ ਹੈ। 

13 ਜੁਲਾਈ 14 ਦਿਨ ਐਤਵਾਰ - ਸਿਰਦਾਰ ਗੁਲਜ਼ਾਰ ਸਿੰਘ ਪ੍ਰੋਗਰਾਮ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੀ ਭਾਰਤੀ ਜੇਲ ਪ੍ਰਸ਼ਾਸਨ ਵੱਲੋਂ ਉਹਨਾ ਦਾ ਸ਼ਰੀਰਕ ਇਲਾਜ ਕਰਵਾਉਣ ਸੰਬੰਧੀ ਵਰਤੀ ਜਾ ਰਹੀ ਲਾਪ੍ਰਵਾਹੀ ਬਾਰੇ ਗੱਲ ਬਾਤ ਕਰਨਗੇ ਅਤੇ ਇਸ ਬਾਰੇ ਜਾਣਕਾਰੀ ਦੇਣ ਲਈ ਪੰਜਾਬ ਤੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਗੇ ।

Program Timing - S. Guljar Singh (Saturday and Sunday)

- UK - 05:00 PM
- Germany - 06:00 PM
- Canada
(Toronto) - 12:00 noon
- Canada
(Calgary) - 10:00 AM
- USA
(New York) - 12:00 noon
- India - 09:30 PM

Program Timing - S. Jasveer Singh (Friday)

- UK - 07:00 PM
- Germany - 08:00 PM
- Canada
(Toronto) - 2 PM
- Canada
(Calgary) - 12:00 noon
- USA
(New York) - 2 PM
-
India - 11:30 PM

ਨੋਟ:- "ਸਿੰਘ ਨਾਦ" ਰੇਡਿਓ ਨੂੰ ਲਾਇਵ ਸੁਨਣ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਸੰਬੰਧੀ ਹੇਠਾਂ ਦਿੱਤੇ ਹੋਏ ਪੋਸਟਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top