Share on Facebook

Main News Page

"ਸਿੰਘ ਨਾਦ" ਰੇਡਿਓ 'ਤੇ ਇਸ ਹਫਤੇ ਹੋਣਗੇ ਸਨਸਨੀਖੇਜ ਖੁਲਾਸੇ
-: ਅਦਾਰਾ ਸਿੰਘ ਨਾਦ ਰੇਡਿਓ

04 ਜੁਲਾਈ 14 ਦਿਨ ਸ਼ੁਕਰਵਾਰ - ਸਿਰਦਾਰ ਜਸਵੀਰ ਸਿੰਘ ਆਪਣੇ ਪਹਿਲੇ ਗੁਰਮਤਿ ਵਿਚਾਰ ਪ੍ਰੋਗਰਾਮ ਰਾਹੀਂ "ਸਿੰਘ ਨਾਦ" ਦੇ ਸਰੋਤਿਆਂ ਨਾਲ ਸਾਂਝ ਪਾਉਣਗੇ।

05 ਜੁਲਾਈ 14 ਦਿਨ ਸ਼ਨਿਚਰਵਾਰ - ਸਿਰਦਾਰ ਗੁਲਜ਼ਾਰ ਸਿੰਘ ਆਪਣੇ ਪ੍ਰੋਗਰਾਮ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' 'ਤੇ ਇੱਕ ਬੜਾ ਸਨਸਨੀਖੇਜ ਖੁਲਾਸਾ ਕਰਨ ਜਾ ਰਹੇ ਹਨ, ਜਿਸ ਵਿੱਚ ਪੰਥ ਪ੍ਰਸਿੱਧ ਕਥਾਵਾਚਕ ਭਾਈ ਸ਼ਿਵਤੇਗ ਸਿੰਘ ਲਾਇਵ ਆ ਕੇ, ਆਪਣੇ ਖਿਲਾਫ਼ ਹੋਈ ਸਾਰੀ ਦਾ ਸਾਜਿਸ਼ ਦਾ ਭੇਤ ਖੋਲਣਗੇ।

06 ਜੁਲਾਈ 14 ਦਿਨ ਐਤਵਾਰ - ਸਿਰਦਾਰ ਗੁਲਜ਼ਾਰ ਸਿੰਘ ਫਿਰ ਪ੍ਰੋਗਰਾਮ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਵਿੱਚ ਸ. ਦੀਦਾਰ ਸਿੰਘ ਨਲਵੀ ਜੋ ਕਿ ਹਰਿਯਾਣਾ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਿਕ ਕਮੇਟੀ ਦਾ ਢੋੁਨਦੲਰ ਮੈਂਬਰ ਹਨ, ਲਾਇਵ ਪ੍ਰੋਗਰਾਮ ਰਾਹੀਂ ਚੋਰ ਅਤੇ ਕੁੱਤੇ (ਮੱਕੜ ਅਤੇ ਬਾਦਲ) ਦੀ ਗੋਲਕ ਲੁੱਟੂ ਨੀਤੀ 'ਤੇ ਗੱਲਬਾਤ ਕਰਨਗੇ ਅਤੇ ਨਾਲ ਹੀ ਹਰਿਯਾਣਾ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਿਕ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਦੇ ਕਾਰਣਾ ਬਾਰੇ ਜਾਣਕਾਰੀ ਸਾਂਝੀ ਕਰਨਗੇ।

Program Timing - S. Guljar Singh (Saturday and Sunday)

- UK - 05:00 PM
- Germany - 06:00 PM
- Canada
(Toronto) - 12:00 noon
- Canada
(Calgary) - 10:00 AM
- USA
(New York) - 12:00 noon
- India - 09:30 PM

Program Timing - S. Jasveer Singh (Friday)

- UK - 07:00 PM
- Germany - 08:00 PM
- Canada
(Toronto) - 2 PM
- Canada
(Calgary) - 12:00 noon
- USA
(New York) - 2 PM
-
India - 11:30 PM

ਨੋਟ:- "ਸਿੰਘ ਨਾਦ" ਰੇਡਿਓ ਨੂੰ ਲਾਇਵ ਸੁਨਣ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਸੰਬੰਧੀ ਹੇਠਾਂ ਦਿੱਤੇ ਹੋਏ ਪੋਸਟਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top