Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਵਲੋਂ ਬਾਬਾ ਕਬੀਰ ਜੀ ਦੀ ਬਾਣੀ ਦਾ ਵਿਆਖਿਆ ਸਹਿਤ ਹਫਤਾ ਵਾਰੀ ਸੰਦੇਸ਼

ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥
ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥1॥

ਕਬੀਰ ਜੀ ਕਹਿੰਦੇ ਹਨ, ਜਦੋਂ ਮੈਂ ਰਸਨਾ ਨਾਲ ਪ੍ਰਭੂ ਦੇ ਗੁਣ ਗਾਇਨ ਕਰਦਾ ਹਾਂ, ਤਾਂ ਮੇਰੀ ਰਸਨਾ ਮਾਲਾ ਬਣ ਜਾਂਦੀ ਹੈ। ਮੈਨੂੰ ਹੋਰ ਕਿਸੀ ਮਾਲਾ ਦੀ ਲੋੜ ਨਹੀਂ {ਹਰਿ ਹਰਿ ਅੱਖਰ ਇਹ ਦੋਇ ਮਾਲਾ॥} ਪ੍ਰਭੂ ਦਾ ਹਰ ਇੱਕ ਗੁਣ ਮਾਲਾ ਦਾ ਮਣਕਾ ਹੋ ਜਾਂਦਾ ਹੈ। ਆਦਿ ਤੋਂ ਹੀ ਭਗਤ ਜਨ ਇਸੇ ਤਰਾਂ ਜੱਪ ਕੇ ਆਤਮਿਕ ਸੁੱਖ ਮਾਣਦੇ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top