ਸੰਪੂਰਣ ਬਚਿੱਤਰ ਨਾਟਕ ਦੀ ਲੜੀਵਾਰ ਵਿਆਖਿਆ
27 Nov 2016 : ਸੰਪੂਰਣ ਬਚਿੱਤਰ ਨਾਟਕ ਦੀ ਲੜੀਵਾਰ ਵਿਆਖਿਆ ਮੂਲ ਸਹਿਤ 250 ਘੰਟਿਆਂ
ਵਿੱਚ ਤਿਆਰ ਹੋਈ ਹੈ, 555 ਟ੍ਰੈਕਾਂ ਦੀ ਆਡੀਓ ਅਤੇ ਵੀਡੀਓ ਨੂੰ ਗੁਰੂ ਨਾਨਕ ਸਿੱਖ ਸਭਾ
ਦੇ ਕਿਰਤੀ ਗੁਰਸਿੱਖ ਵੀਰਾਂ ਵਲੋਂ 24 ਨਵੰਬਰ 2016 ਨੂੰ ਰਿਲੀਜ਼ ਕੀਤੀ ਗਈ। ਗਿਆਨੀ ਜਸਵੰਤ
ਸਿੰਘ ਵੱਲੋਂ ਇਹ ਪ੍ਰੌਜੈਕਟ ਹੋਰ ਵੀਰਾਂ ਦੇ ਸਹਿਯੋਗ ਨਾਲ ਸਾਲਾਂ ਬੱਧੀ ਮਿਹਨਤ ਨਾਲ ਨੇਪਰੇ
ਚਾੜ੍ਹਿਆ ਗਿਆ, ਜਿਸ ਨਾਲ ਇਸ ਬਚਿੱਤਰ ਨਾਟਕ ਦੀ ਸਹੀ ਵਿਆਖਿਆ ਸਮੂੰਹ ਸਿੱਖ ਸੰਗਤਾਂ ਤੱਕ
ਪਹੁੰਚ ਸਕੇ ਤੇ ਉਨ੍ਹਾਂ ਨੂੰ ਇਸ ਗ੍ਰੰਥ ਦੀ ਸੱਚਾਈ ਪਤਾ ਲੱਗ ਸਕੇ।
ਖ਼ਾਲਸਾ ਨਿਊਜ਼ ਵੱਲੋਂ ਇਨ੍ਹਾਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪਣੀ
ਕਿਰਤ ਦੇ ਨਾਲ ਨਾਲ ਐਨਾ ਵੱਡਾ ਪ੍ਰੌਜੈਕਟ ਕੀਤਾ।
ਅਸੀਂ ਇਸ ਬਚਿੱਤਰ ਨਾਟਕ ਦੀ ਇੱਕ ਪੰਗਤੀ ਨੂੰ ਵੀ ਗੁਰੂ ਸਾਹਿਬ ਦੀ ਲਿਖਿਤ
ਨਹੀਂ ਮੰਨਦੇ। ਇਸ ਝੂਠ ਦੀ ਅਸਲੀਯਤ ਨੂੰ ਘਰ ਘਰ ਪਹੁੰਚਾਉਣ ਲਈ ਅਤੇ ਦੇ
ਪਾਜ ਖੋਲਣ ਲਈ ਹੀ ਇਨ੍ਹਾਂ ਵੀਰਾਂ ਦੇ ਇਸ ਮਹਾਨ ਉਪਰਾਲੇ ਦੀ ਹੌਸਲਾ ਅਫਜਾਈ
ਵਜੋਂ ਇਸ ਦਾ ਪ੍ਕਾਸ਼ਨ ਕਰ ਰਹੇ ਹਾਂ।
ਅੱਜ ਤੋਂ ਸੰਪੂਰਨ ਬਚਿੱਤਰ ਨਾਟਕ ਦੀ
ਲੜੀਵਾਰ ਵਿਆਖਿਆ ਦੀਆਂ ਵੀਡੀਓ ਹਰ ਰੋਜ਼ ਖ਼ਾਲਸਾ ਨਿਊਜ਼ ਦੇ ਮੁੱਖ ਪੰਨੇ 'ਤੇ ਪਾਈਆਂ ਜਾਣਗੀਆਂ,
ਅਤੇ ਇਸ ਪੰਨੇ 'ਤੇ ਲੜੀਵਾਰ ਇੱਕਠੀਆਂ ਵੀ ਪਾਈਆਂ ਜਾਣਗੀਆਂ,
ਜਿਸ ਨਾਲ ਇਨ੍ਹਾਂ ਵੀਰਾਂ ਦੀ
ਕੀਤੀ ਮਿਹਨਤ, ਸਿੱਖ ਸੰਗਤਾਂ ਤੱਕ ਪਹੁੰਚ ਸਕੇ। ਆਸ ਹੈ ਕਿ ਪਾਠਕ ਇਸ ਲੜੀ ਤੋਂ ਲਾਹਾ
ਲੈਣਗੀਆਂ।
ਭੂਮਿਕਾ
" ਜਾਪੁ
" ਦੇ ਪਦੇ 1-63 ਦੀ ਵਿਆਖਿਆ
VIDEO
VIDEO
" ਜਾਪੁ
" ਦੇ ਪਦੇ 64-130 ਦੀ ਵਿਆਖਿਆ
" ਜਾਪੁ
" ਦੇ ਪਦੇ 131-199 ਦੀ ਵਿਆਖਿਆ
VIDEO
VIDEO
ਅਕਾਲ
ਉਸਤਤਿ (ਸ੍ਰਾਵਗ ਸੁਧ ਸਮੂਹ ਸਿਧਾਨ ਕੇ) ਪਦੇ 1-70
ਅਕਾਲ
ਉਸਤਤਿ (ਸ੍ਰਾਵਗ ਸੁਧ ਸਮੂਹ ਸਿਧਾਨ ਕੇ) ਪਦੇ
71-105
VIDEO
VIDEO
ਅਕਾਲ
ਉਸਤਤਿ (ਸ੍ਰਾਵਗ ਸੁਧ ਸਮੂਹ ਸਿਧਾਨ ਕੇ) ਪਦੇ
106-175
ਅਕਾਲ ਉਸਤਤਿ (ਸ੍ਰਾਵਗ
ਸੁਧ ਸਮੂਹ ਸਿਧਾਨ ਕੇ) ਪਦੇ 176-225
ਦੈਂਤ ਮਹਿਖਾਸੁਰ ਨੂੰ ਮਾਰਨ ਵਾਲੀ ਦੁਰਗਾ
ਤੇਰੀ ਜੈ ਜੈ ਕਾਰ ਹੋਵੇ
VIDEO
VIDEO
ਅਕਾਲ
ਉਸਤਤਿ (ਸ੍ਰਾਵਗ ਸੁਧ ਸਮੂਹ ਸਿਧਾਨ ਕੇ) ਪਦੇ
226-272
ਬਚਿਤ੍ਰ ਨਾਟਕ
ਸ੍ਰੀ ਕਾਲ ਜੀ ਕੀ ਉਸਤਤਿ ਪਦੇ 1-69
VIDEO
VIDEO
ਬਚਿਤ੍ਰ ਨਾਟਕ
ਸ੍ਰੀ ਕਾਲ ਜੀ ਕੀ ਉਸਤਤਿ ਪਦੇ 70-101
ਬਚਿਤ੍ਰ ਨਾਟਕ
ਕਵਿ-ਬੰਸ, ਕੰਨ ਦੀ ਮੈਲ ਤੋਂ ਧਰਤੀ, ਦੇਵ, ਦੈਤ, ਆਦਿ ਪਦੇ 1-14
VIDEO
VIDEO
ਬਚਿਤ੍ਰ ਨਾਟਕ ਰਾਮ ਦੇ ਪੁਤਰ - ਲਵ ਨੇ ਲਾਹੌਰ, ਕੁਸ਼ ਨੇ ਕਸੂਰ ਵਸਾਇਆ
ਪਦੇ 15-36
ਬਚਿਤ੍ਰ
ਨਾਟਕ ਲਵੀਆਂ ਅਤੇ ਕੁਸ਼ੀਆਂ ਦਾ ਜੁਧ ਪਦੇ 1-52
VIDEO
VIDEO
ਬਚਿਤ੍ਰ ਨਾਟਕ ਕੁਸ਼ੀ - ਅਸੀਂ ਕਲਯੁਗ ਵਿੱਚ ਨਾਨਕ ਅਖਵਾਵਾਂਗੇ
ਪਦੇ 10+16
ਬਚਿਤ੍ਰ ਨਾਟਕ ਅਬ ਮੈ ਅਪਨੀ ਕਥਾ ਬਖਾਨੋ-
ਦੇਵ ਦੈਤ ਰਾਮਾਨੰਦ ਆਦਿ
ਪਦੇ 1-28
VIDEO
VIDEO
ਬਚਿਤ੍ਰ ਨਾਟਕ ਅਬ ਮੈ ਅਪਨੀ ਕਥਾ ਬਖਾਨੋ ਪਦੇ 29-64+1-3
ਬਚਿਤ੍ਰ ਨਾਟਕ ਅਥ ਰਾਜ ਸਾਜ ਕਥਨੰ 1-38 ਨਦੌਣ ਜੁਧ ਪਦੇ 1-24
VIDEO
VIDEO
ਬਚਿਤ੍ਰ ਨਾਟਕ ਖਾਨਜਾਦੇ ਕੋ ਆਗਮਨ ਪਦੇ 1-10
ਬਚਿਤ੍ਰ ਨਾਟਕ ਹੁਸੈਨੀ ਜੁਧ ਪਦੇ 1-69
VIDEO
VIDEO
ਬਚਿਤ੍ਰ: ਜੁਝਾਰ ਸਿੰਘ, ਸਾਹਜਾਦੇ ਆਗਮਨ, ਸਰਬ ਕਾਲ ਪਦੇ 12+25+11
ਚੰਡੀ ਚਰਿਤ੍ਰ ਉਕਤਿ ਬਿਲਾਸ ਮਧੁ ਕੈਟਭ ਪਦੇ 1-12
VIDEO
VIDEO
ਚੰਡੀ ਚਰਿਤ੍ਰ ਉਕਤਿ ਬਿਲਾਸ ਮਹਖਾਸੁਰ ਪਦੇ 13-52
ਚੰਡੀ ਚਰਿਤ੍ਰ ਉਕਤਿ ਬਿਲਾਸ ਇੰਦਰ ਨੂੰ ਰਾਜ ਪਦੇ 53-55
VIDEO
VIDEO
ਚੰਡੀ ਚਰਿਤ੍ਰ ਉਕਤਿ ਬਿਲਾਸ ਸੁੰਭ ਨਿਸੁੰਭ ਦਾ ਜੰਗ ਪਦੇ 56-74
ਚੰਡੀ
ਚਰਿਤ੍ਰ ਉਕਤਿ ਬਿਲਾਸ ਧੂਮ੍ਰਨੈਨ 75-100 ਚੰਡ-ਮੁੰਡ 101-116
VIDEO
VIDEO
ਚੰਡੀ ਚਰਿਤ੍ਰ ਉਕਤਿ ਬਿਲਾਸ ਰਕਤ ਬੀਜ ਬਧਹਿ ਪਦੇ 117-172
ਚੰਡੀ ਚਰਿਤ੍ਰ ਉਕਤਿ ਬਿਲਾਸ ਨਿਸੁੰਭ ਬਧਹਿ ਪਦੇ 173-202
VIDEO
VIDEO
ਚੰਡੀ ਚਰਿਤ੍ਰ
ਉਕਤਿ ਬਿਲਾਸ ਸੁੰਭ ਬਧਹਿ ਪਦੇ 203-224
ਚੰਡੀ ਚਰਿਤ੍ਰ
ਉਕਤਿ ਬਿਲਾਸ ਦੇਹ ਸਿਵਾ ਬਰੁ ਮੋਹਿ ਇਹੈ ਪਦੇ 225-233
VIDEO
VIDEO